ਸੁਖਬੀਰ ਬਾਦਲ

ਕੇਂਦਰ ਸਰਕਾਰ ਨੇ ਦਿੱਲੀ ਸੱਦ ਕਿਸਾਨਾਂ ਦਾ ਕੀਤਾ 'ਅਪਮਾਨ' : ਸੁਖਬੀਰ ਬਾਦਲ

ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ।  

Oct 14, 2020, 03:33 PM IST

ਰਾਸ਼ਟਰਪਤੀ ਵੱਲੋਂ ਖੇਤੀ ਤੇ ਜੰਮੂ ਕਸ਼ਮੀਰ ਬਿੱਲਾਂ ਨੂੰ ਮਨਜ਼ੂਰੀ ਦੇਣਾ ਦੁਖਦ ਤੇ ਬਹੁਤ ਹੀ ਮੰਦਭਾਗਾ : ਸੁਖਬੀਰ ਬਾਦਲ

ਬਿੱਲ ਨੂੰ ਮਨਜ਼ੂਰੀ ਦੇਣ ਨੂੰ ਦੁਖਦ ਤੇ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਹੈ।

Sep 28, 2020, 09:32 AM IST

ਹਰਸਿਮਰਤ ਬਾਦਲ ਦਾ ਵੱਡਾ ਬਿਆਨ, ਕਿਹਾ- 'ਪਹਿਲਾਂ ਤਾਂ ਅਸੀਂ ਹੱਥ ਜੋੜਦੇ ਸੀ ਹੁਣ ਦਿੱਲੀ ਦੀਆਂ ਕੰਧਾਂ ਹਿਲਾਵਾਂਗੇ'

ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਵਰਕਰਾਂ ਅਤੇ ਉਥੇ ਪਹੁੰਚੇ ਹੋਏ ਲੋਕਾਂ ਨੂੰ ਸਬੋਧਨ ਕੀਤਾ।   

Sep 24, 2020, 05:02 PM IST

ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸੁਖਬੀਰ-ਹਰਸਿਮਰਤ ਬਾਦਲ, ਕਿਸਾਨਾਂ ਨਾਲ ਖੜੇ ਹੋਣ ਦੀ ਕਹੀ ਗੱਲ

ਇਸ ਮੌਕੇ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ।

Sep 24, 2020, 01:58 PM IST

ਸੁਖਬੀਰ ਬਾਦਲ ਦੀ ਰਾਸ਼ਟਰਪਤੀ ਨੂੰ ਅਪੀਲ, ਕਿਹਾ- ਬਿੱਲ 'ਤੇ ਨਾ ਕਰਨ ਹਸਤਾਖਰ

ਉਹਨਾਂ ਕਿਹਾ ਕਿ ਜੇ ਬਿੱਲ ਕਾਨੂੰਨ ਬਣਿਆ ਤਾਂ ਕਿਸਾਨ ਸਾਨੂੰ ਕਦੇ ਮੁਆਫ ਨਹੀਂ ਕਰਨਗੇ। 

Sep 20, 2020, 04:33 PM IST

ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਕੁਝ ਵੀ ਪ੍ਰਵਾਨ ਨਹੀਂ ਹੋ ਸਕਦਾ : ਸੁਖਬੀਰ ਬਾਦਲ

ਹਰ ਅਕਾਲੀ ਇਕ ਕਿਸਾਨ ਤੇ ਹਰ ਕਿਸਾਨ ਦਿਲੋਂ ਇਕ ਅਕਾਲੀ  

Sep 16, 2020, 12:41 PM IST

ਕਿਸਾਨਾਂ ਦੇ ਹੱਕ 'ਚ ਨਿਤਰੇ ਤ੍ਰਿਪਤ ਬਾਜਵਾ, ਸੁਖਬੀਰ ਬਾਦਲ ਨੂੰ ਕੀਤੇ ਤਿੱਖੇ ਸਵਾਲ

ਜਿਸ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਕਾਲੀ ਦਲ 'ਤੇ ਕਈ ਸਵਾਲ ਚੁੱਕੇ ਹਨ। 

Sep 13, 2020, 05:00 PM IST

ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨਾਲ ਸੁਖਬੀਰ ਨੇ ਕੀਤੀ ਮੁਲਾਕਾਤ, ਕੈਪਟਨ ਸਰਕਾਰ 'ਤੇ ਸਾਧੇ ਨਿਸ਼ਾਨੇ

ਇਸਤੋਂ ਬਾਅਦ ਉਨ੍ਹਾਂ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋਈਆਂ ਫਸਲਾਂ ਵੇਖੀਆਂ ਅਤੇ ਲੋਕਾਂ ਨਾਲ ਗੱਲ ਕੀਤੀ।   

Sep 9, 2020, 05:43 PM IST

ਸਕਾਲਰਸ਼ਿਪ ਘੋਟਾਲਾ: ਧਰਮਸੋਤ ਨੂੰ ਤੁਰੰਤ ਬਰਖਾਸਤ ਕਰ ਭੇਜਿਆ ਜਾਵੇ ਜੇਲ੍ਹ: ਸੁਖਬੀਰ ਬਾਦਲ

ਉਹਨਾਂ ਨੇ ਕਿਹਾ ਕਿ ਕਰਨ ਅਵਤਾਰ ਸਿੰਘ ਨੇ ਘਪਲੇ 'ਚ ਡਿਪਟੀ ਡਾਇਰੈਕਟਰ ਪੀਐੱਸ ਗਿੱਲ ਨੂੰ ਸਸਪੈਂਡ ਕਰ ਦਿੱਤਾ ਸੀ

Sep 4, 2020, 06:04 PM IST

ਕਾਂਗਰਸ ਸਰਕਾਰ ਵੇਲੇ ਅੰਮ੍ਰਿਤਸਰ 'ਚ ਨਾਗਰਿਕ ਸਹੂਲਤਾਂ ਦੀ ਅਣਗਹਿਲੀ 'ਤੇ ਹੈ ਹੈਰਾਨੀ : ਸੁਖਬੀਰ ਬਾਦਲ

'ਪਵਿੱਤਰ ਸ਼ਹਿਰ ਦਾ ਨਾਂ ਦੇਸ਼ ਦੇ 10 ਸਭ ਤੋਂ ਗੰਦਲੇ ਸ਼ਹਿਰਾਂ 'ਚ ਆਉਣ ਨਾਲ ਹੋਈ ਕੌਮਾਂਤਰੀ ਬਦਨਾਮੀ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਸ਼ਨਾਖ਼ਤ ਲਈ ਹੋਵੇ ਜਾਂਚ'  

Sep 1, 2020, 08:02 PM IST

ਜਦੋਂ ਸਾਡੀ ਸਰਕਾਰ ਆਵੇਗੀ ਮਦਨ ਲਾਲ ਜਲਾਲਪੁਰ ਤੋਂ ਲਿਆ ਜਾਵੇਗਾ ਪੂਰਾ ਹਿਸਾਬ: ਸੁਖਬੀਰ ਬਾਦਲ

ਇਸੇ ਦੇ ਤਹਿਤ ਅਕਾਲੀ ਦਲ ਵੱਲੋਂ ਲਗਾਤਾਰ ਸਰਕਾਰ ਨੂੰ ਪ੍ਰਦਰਸ਼ਨ ਰਾਹੀਂ ਘੇਰਿਆ ਜਾ ਰਿਹਾ ਹੈ ਤੇ ਅੱਜ ਮੁੜ ਇਸੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ’ਚ ਇਕੱਠ ਕੀਤਾ ਗਿਆ।   

Aug 13, 2020, 04:47 PM IST

ਸੁਖਬੀਰ ਬਾਦਲ ਵੱਲੋਂ ਰਾਜਪਾਲ ਨਾਲ ਮੁਲਾਕਾਤ, ਸ਼ਰਾਬਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ

ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਦੇ ਕਈ ਹੋਰ ਸੀਨੀਅਰ ਆਗੂ ਮੌਜੂਦ ਰਹੇ।  ਸੁਖਬੀਰ ਸਿੰਘ ਬਾਦਲ ਨੇ  ਸ਼ਰਾਬਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ। 

Aug 6, 2020, 05:24 PM IST

ਸੁਖਬੀਰ ਬਾਦਲ ਨੇ ਡੇਰਾ ਪ੍ਰੇਮੀ ਵੀਰਪਾਲ ਕੌਰ ਦੇ ਖਿਲਾਫ ਸ਼ਿਕਾਇਤ ਕਰਵਾਈ ਦਰਜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  (Sukhbir badal) ਅੱਜ ਡੇਰਾ ਪ੍ਰੇਮੀ ਵੀਰਪਾਲ ਕੌਰ ਦੇ ਖਿਲਾਫ ਸ਼ਿਕਾਇਤ ਦਰਜ  ਕਰਵਾਉਣ ਲਈ ਚੰਡੀਗੜ੍ਹ ਐੱਸ.ਐੱਸ.ਪੀ ਦਫ਼ਤਰ ਪਹੁੰਚੇ, ਜਿਥੇ ਉਹਨਾਂ ਨੇ ਵੀਰਪਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ। 

Jul 27, 2020, 04:37 PM IST

ਪੋਸ਼ਾਕ ਮਾਮਲੇ 'ਚ ਰਾਮ ਰਹੀਮ ਖ਼ਿਲਾਫ਼ ਕਿਉਂ ਕੈਂਸਲੇਸ਼ਨ ਰਿਪੋਰਟ ਫਾਈਲ? ਰੰਧਾਵਾ ਦੇ ਸਵਾਲ 'ਤੇ ਅਕਾਲੀ ਦਲ ਦਾ ਪਲਟਵਾਰ

ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਨੇ ਰਾਮ ਰਹੀਮ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ 

Jul 24, 2020, 04:09 PM IST

ਸੁਖਬੀਰ ਬਾਦਲ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਸ਼ਾਮਲ ਇਸ ਆਗੂ ਦਾ ਕੋਰੋਨਾ ਟੈਸਟ ਆਇਆ ਪੋਜ਼ੀਟਿਵ

ਚੰਡੀਗੜ੍ਹ ਵਿੱਚ ਅਕਾਲੀ ਦਲ ਦਾ ਦਫ਼ਤਰ ਬੰਦ ਕੀਤਾ ਗਿਆ

Jul 24, 2020, 10:55 AM IST

ਕਾਂਗਰਸ 'ਤੇ ਮੁੜ ਵਰ੍ਹੇ ਸੁਖਬੀਰ ਬਾਦਲ, ਇਸ ਆਗੂ ਨੂੰ ਵੀ ਲਿਆ ਨਿਸ਼ਾਨੇ 'ਤੇ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਇਸ ਦੌਰਾਨ ਉਹਨਾਂ ਨੇ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ। 

Jul 23, 2020, 04:16 PM IST

'ਕਿਸਾਨਾਂ ਲਈ ਹੁਣ ਮਗਰਮੱਛ ਦੇ ਹੰਝੂ ਨਾ ਵਹਾਓ' ਖੇਤੀ ਆਰਡੀਨੈਂਸਾਂ 'ਤੇ CM ਕੈਪਟਨ ਦਾ ਸੁਖਬੀਰ ਬਾਦਲ 'ਤੇ ਤੰਜ

ਕਿਸਾਨ ਆਰਡੀਨੈਂਸ ਨੂੰ ਲੈਕੇ ਸੀਐੱਮ ਕੈਪਟਨ ਨੇ ਸੁਖਬੀਰ ਬਾਦਲ ਨੂੰ ਘੇਰਿਆ

Jul 20, 2020, 07:32 PM IST

ਡੇਰੇ ਦੇ ਇਸ ਬਿਆਨ ਤੋਂ ਬਾਅਦ ਯੂਥ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਖ਼ਿਲਾਫ਼ ਮੰਗੀ ਇਹ ਕਾਰਵਾਹੀ

ਯੂਥ ਕਾਂਗਰਸ ਦੇ  ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਡੇਰਾ ਪ੍ਰੇਮਿਆਂ ਵੱਲੋਂ ਪ੍ਰੈਸਕਾਨਫਰੰਸ ਕਰ ਕੇ ਦਿੱਤਾ ਸੀ ਬਿਆਨ 

Jul 16, 2020, 04:17 PM IST

19ਵੇਂ ਦਿਨ ਵਧੀ ਤੇਲ ਦੀਆਂ ਕੀਮਤਾਂ,ਸੁਖਬੀਰ ਬਾਦਲ ਦੀ ਚੁਨੌਤੀ ਸੂਬਾ ਘਟਾਏ VAT ਤਾਂ ਕੇਂਦਰ 'ਤੇ ਪਾਵਾਂਗੇ ਦਬਾਅ

 ਪੰਜਾਬ,ਹਰਿਆਣਾ ਹਿਮਾਚਲ ਵਿੱਚ ਲਗਾਤਾਰ 19ਵੇਂ ਦਿਨ ਵਧੀ ਪੈਟਰੋਲ ਦੀਆਂ ਕੀਮਤਾਂ

Jun 25, 2020, 10:21 AM IST