PSEB 12th Result: ਪੰਜਾਬ ਬੋਰਡ 12ਵੀਂ ਦਾ ਨਤੀਜਾ 2026 ਅੱਜ ਦੁਪਹਿਰ 12:30 ਵਜੇ ਜਾਰੀ ਕੀਤਾ ਜਾਵੇਗਾ। ਲਗਭਗ 2.65 ਲੱਖ ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਰੋਲ ਨੰਬਰ ਅਤੇ ਨਾਮ ਦੁਆਰਾ ਆਪਣੇ ਨਤੀਜੇ ਦੇਖ ਸਕਣਗੇ। ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
PSEB Board Exams News: ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 27 ਅਪ੍ਰੈਲ, 2026 ਨੂੰ ਸ਼ੁਰੂ ਹੋਵੇਗੀ ਅਤੇ ਵਿਸ਼ੇਸ਼ ਪ੍ਰੀਖਿਆਵਾਂ 15 ਜੁਲਾਈ, 2026 ਤੋਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਸਤਾਰਥ ਨਿਰਦੇਸ਼, ਵਿਸ਼ਾ-ਵਾਰ ਸਿਲੇਬਸ ਅਤੇ ਅਪਲਾਈ ਕਰਨ ਲਈ ਲਿੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੋਵੇਗਾ।
PSEB Supplementary Result 2025: पंजाब स्कूल शिक्षा बोर्ड (PSEB) ने 10वीं और 12वीं क्लास के सप्लीमेंट्री एग्जाम का रिजल्ट जारी कर दिया है. pseb.ac.in पर इसे चेक कर सकते हैं.
PSEB Exam 2025 Date Sheet: कक्षा पहली से 12वीं वाले छात्रों के लिए एक अहम खबर है. पंजाब स्कूल बोर्ड ने 2025-26 की परीक्षा की डेटशीट को जारी कर दिया है. आइए जानते हैं कब से कब तक एग्जाम होंगे?
8th to 12th Class Admission Date Extended: ਨਵੇਂ ਸ਼ਡਿਊਲ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦੀ ਮਿਤੀ ਵਿੱਚ ਵੀ ਵਾਧਾ ਕਰਦੇ ਹੋਏ 28 ਜੁਲਾਈ 2025 ਤੋਂ 06 ਅਗਸਤ 2025 ਬਿਨ੍ਹਾਂ ਲੇਟ ਫੀਸ ਵਾਧਾ ਕੀਤਾ ਗਿਆ ਹੈ।
ਪੀਐਸਈਬੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਤਿੰਨੋਂ ਟਾਪਰ ਕੁੜੀਆਂ ਹਨ, ਹਰੇਕ ਨੇ 100% ਦਾ ਸੰਪੂਰਨ ਅੰਕ ਪ੍ਰਾਪਤ ਕੀਤਾ ਹੈ। 2025 ਲਈ ਸਭ ਤੋਂ ਵੱਧ ਪ੍ਰਾਪਤੀਆਂ ਕਰਨ ਵਾਲਿਆਂ ਵਿੱਚ ਫਰੀਦਕੋਟ ਤੋਂ ਅਕਸ਼ਨੂਰ ਕੌਰ, ਮੁਕਤਸਰ ਤੋਂ ਰਤਿੰਦਰਦੀਪ ਕੌਰ ਅਤੇ ਮਲੇਰਕੋਟਲਾ ਤੋਂ ਅਰਸ਼ਦੀਪ ਕੌਰ ਸ਼ਾਮਲ ਹਨ।
PSEB Punjab board 10th result 2025 Live Update: ਪੰਜਾਬ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਇਹ ਲਿੰਕ ਜਲਦੀ ਹੀ pseb.ac.in 'ਤੇ ਉਪਲਬਧ ਹੋਵੇਗਾ। ਨਤੀਜਿਆਂ, ਸਿੱਧੇ ਲਿੰਕ ਅਤੇ ਹੋਰ ਅਪਡੇਟਾਂ ਲਈ ਬਲੌਗ ਨੂੰ ਫਾਲੋ ਕਰੋ।
Punjab Board 10th Result: पंजाब स्कूल एजुकेशन बोर्ड ने 10वीं परीक्षा के रिजल्ट जारी होने की डेट बता दी है. इस खबर में जानें कब और कितने बजे जारी होगा पंजाब बोर्ड 10वीं का रिजल्ट.
Punjab Board 10th 12th Result: पंजाब स्कूल एजुकेशन बोर्ड 10वीं और 12वीं का जल्द जारी कर सकता है. ऐसे में जानें कैसे आप रिजल्ट ऑफिशियल वेबसाइट के अलावा भी चेक कर सकते हैं.
Punjab Board 10th 12th Result: पंजाब बोर्ड 10वीं और 12वीं का रिजल्ट जारी होने पर कैसे चेक कर सकते है? पढ़ें पूरी खबर..
Punjab Board 10th 12th Result: पंजाब स्कूल एजुकेशन बोर्ड 10वीं और 12वीं का रिजल्ट कैसे चेक करें? इस खबर में है डॉयरेक्ट लिंक.
PSEB Results: परीक्षा पास करने के लिए, छात्रों को कम से कम 33 फीसदी मार्क्स प्राप्त करने होंगे.
Class 5th, 8th Passing Marks: पिछले ट्रेंड के आधार पर, PSEB कक्षा 5 के नतीजे अप्रैल 2025 के पहले सप्ताह में जारी होने की संभावना है, जबकि कक्षा 8 के नतीजे अप्रैल 2025 के आखिर तक आने की उम्मीद है.
Pseb New Chairman: ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਸੋਧ) ਐਕਟ, 2017 ਦੀ ਧਾਰਾ 4(2) ਤਹਿਤ ਕੀਤੀ ਗਈ ਹੈ। ਇਸ ਸਮੇਂ ਦੌਰਾਨ ਉਨ੍ਹਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਹ ਡਾ. ਯੋਗਰਾਜ ਦੀ ਜਗ੍ਹਾ ਲੈਣਗੇ।
PSTET Result 2025: ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (PSCERT) ਅੱਜ, 19 ਫਰਵਰੀ, 2025 ਨੂੰ ਪੰਜਾਬ ਸਟੇਟ ਟੀਚਰਜ਼ ਯੋਗਤਾ ਪ੍ਰੀਖਿਆ (PSTET) 2025 ਦੇ ਨਤੀਜੇ ਘੋਸ਼ਿਤ ਕਰੇਗੀ। ਤੁਹਾਨੂੰ ਨਤੀਜੇ ਅਤੇ ਸਕੋਰ ਕਾਰਡ ਲਈ ਡਾਊਨਲੋਡ ਲਿੰਕ ਇੱਥੇ ਮਿਲੇਗਾ।
Punjab Board Guidelines: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਨੂੰ ਆਡੀਓ ਕਲਿੱਪ, ਪ੍ਰਸ਼ਨ ਬੈਂਕ ਅਤੇ ਵਰਕਸ਼ੀਟਾਂ ਵਰਗੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਮੁਲਾਂਕਣ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ।
PSEB Class 12 Compartment Exam 2024: कंपार्टमेंट एग्जाम उन उम्मीदवारों के लिए है, जो रेगुलर क्लास 10 और 12 की परीक्षा में एक या ज्यादा सब्जेक्ट को पास नहीं कर सके.
Punjab Board Toppers List 2024: जो उम्मीदवार परीक्षा के लिए उपस्थित हुए थे, वे अब आधिकारिक वेबसाइट pseb.ac.in पर अपना परिणाम देख सकते हैं. छात्रों को स्कोरकार्ड तक पहुंचने के लिए अपने लॉग इन क्रेडेंशियल जैसे रोल नंबर और जन्म तिथि का उपयोग करना होगा.
PSEB Class 8th 12th Results 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਲਿੰਕ "pseb.ac.in" ਰਾਹੀਂ ਵਿਦਿਆਰਥੀ ਆਪਣਾ ਨਤੀਜਾ ਚੈਕ ਕਰ ਸਕਦੇ ਹਨ।
Punjab PSEB 8th 12th Result: पंजाब PSEB 8वीं, 12वीं रिजल्ट 2024 आज बोर्ड की आधिकारिक वेबसाइट pseb.ac.in पर जारी किया जाएगा.
PSEB Class 8th And 12th Result 2024 Today: PSEB 8ਵੀਂ ਤੇ 12ਵੀਂ ਦਾ ਨਤੀਜਾ ਅੱਜ ਜਾਰੀ ਕਰੇਗਾ। ਕਿਹਾ ਜਾ ਰਿਹਾ ਹੈ ਅੱਜ ਸ਼ਾਮ ਨੂੰ ਇਹ ਨਤੀਜੇ ਜਾਰੀ ਕੀਤੇ ਜਾਣਗੇ।
PSEB Punjab Board Class 8th, 12th Results Date and Time: छात्र आधिकारिक वेबसाइट - pseb.ac.in पर स्कोरकार्ड देख सकते हैं.