punjab school

पंजाब, हरियाणा, उत्तराखंड समेत इन राज्यों में कल से खुलेंगे स्कूल, दिल्ली, UP को लेकर यह है आदेश

पंजाब हुकूमत ने ये भी आदेश जारी किया है कि स्‍कूलों में कोरोना गाइडलाइंस पर सख्ती से अमल करना होगा, खिलाफवर्ज़ी पर सख्त कार्रवाई की जाएगी. 

Jul 31, 2021, 05:36 PM IST

ਕੈਪਟਨ ਦੀ ਮਨੀਸ਼ ਸਿਸੋਦੀਆ ਨੂੰ ਦੋ ਟੂਕ! ਕਿਹਾ- “ਪੰਜਾਬ ਆਓ, ਮੈਂ ਤਹਾਨੂੰ ਸਾਡੇ ਸਕੂਲਾਂ ਦੀ ਕਾਰਗੁਜਾਰੀ ਦਿਖਾਵਾਂਗਾ।”

ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ ਨੂੰ ਸਕੂਲ ਸਿੱਖਿਆ ਦੀ ਬਿਹਤਰੀ ਦਾ ਸਬਕ ਸਿੱਖਣ ਲਈ ਪੰਜਾਬ ਆ ਕੇ ਸਕੂਲ ਦੇਖਣ ਅਤੇ ਮੇਰੇ ਨਾਲ ਜੁਗਲਬੰਦੀ ਕਰਨ ਲਈ ਆਖਿਆ

Jun 13, 2021, 11:10 PM IST

ਮਾਪਿਆਂ ਲਈ ਰਾਹਤ ਵਾਲੀ ਖਬਰ ! ਸਕੂਲਾਂ ਵਿੱਚ ਦਾਖਲੇ ਲਈ ਹੁਣ ਇਸ ਸਰਟੀਫਿਕੇਟ ਦੀ ਨਹੀਂ ਪਏਗੀ ਜ਼ਰੂਰਤ

ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ

Apr 22, 2021, 03:45 PM IST

दिल्ली के बाद इस राज्य में लगा Night Curfew, 30 अप्रैल तक बंद रहेंगे स्कूल

देशभर में बढ़ रहे कोरोना के मामलों को देखते हुए दिल्ली के बाद पंजाब सरकार ने नाइट कर्फ्यू (Punjab Night Curfew) का ऐलान कर दिया है.

Apr 7, 2021, 02:43 PM IST

उत्तर प्रदेश, मध्य प्रदेश और पंजाब के स्कूलों की बढ़ीं छुट्टियां, अब इस दिन खुलेंगे स्कूल

देशभर में बढ़ रहे कोरोना वायरस के चलते कई तरह अहतियाती कदम उठाए जा रहे हैं. पिछले हफ्ते ही उत्तर प्रदेश के सीएम योगी आदित्यनाथ अफसरों के साथ मीटिंग के बाद फैसला लिया था कि राज्य के सभी स्कूल 31 मार्च तक बंद रहेंगे जिसे बढ़ाकर अब 4 अप्रैल कर दिया गया है.

Mar 30, 2021, 11:11 PM IST

ਪੰਜਾਬ 'ਚ ਕੋਰੋਨਾ ਦੀ ਲਹਿਰ ਦੀ ਵਜ੍ਹਾਂ ਕਰਕੇ ਮੁੜ ਸਕੂਲ ਹੋਣਗੇ ਬੰਦ ? ਸਰਕਾਰ ਦਾ ਆਇਆ ਇਹ ਵੱਡਾ ਬਿਆਨ

 ਕੇਂਦਰ ਦੀ ਟੀਮ ਕੋਰੋਨਾ ਨੂੰ ਕੰਟਰੋਲ ਕਰਨ ਲਈ ਪੰਜਾਬ ਪਹੁੰਚ ਗਈ ਹੈ ਅਤੇ ਟੈਸਟਿੰਗ ਨੂੰ ਲੈਕੇ ਗਾਈਡ ਲਾਈਨ ਵੀ ਜਾਰੀ ਕੀਤੀਆਂ ਗਈਆਂ ਨੇ

Mar 7, 2021, 11:19 AM IST

ਜ਼ਬਰਨ ਫੀਸ ਵਸੂਲ ਰਹੇ ਪੰਜਾਬ ਦੇ ਨਿੱਜੀ ਸਕੂਲਾਂ 'ਤੇ ਖ਼ਤਰੇ ਦੀ ਘੰਟੀ, ਸਰਕਾਰ ਨੇ ਹਾਈਕੋਰਟ ਨੂੰ ਇਸ ਸਖ਼ਤ ਕਾਰਵਾਹੀ ਬਾਰੇ ਦਿੱਤੀ ਜਾਣਕਾਰੀ

ਕੋਰੋਨਾ ਕਾਲ ਦੌਰਾਨ Online Class ਨਾ ਦੇਣ ਦੇ ਬਾਵਜੂਦ ਫੀਸ ਵਸੂਲਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਹੀ 

Feb 24, 2021, 07:39 PM IST

ਇਸ ਤਰੀਕ ਤੋਂ ਬਦਲ ਜਾਵੇਗਾ ਪੰਜਾਬ 'ਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ,ਜਾਣੋ ਪੂਰੀ ਡਿਟੇਲ

ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਜੋ ਕਿ 22 ਫਰਵਰੀ, 2021 ਤੋਂ ਲਾਗੂ ਹੋਵੇਗਾ।

Feb 19, 2021, 06:54 PM IST

ਪੰਜਾਬ 'ਚ ਸਕੂਲ ਖੋਲਣ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਖਿਆ ਮੰਤਰੀ ਦਾ ਸਕੂਲ ਖੁੱਲਣ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ

Oct 11, 2020, 04:05 PM IST