sukhpal khaira

ਸਿੱਧੂ ਦੇ ਮੁਰੀਦ ਹੋਏ ਖਹਿਰਾ! ਕਿਹਾ- ਕੈਪਟਨ ਸਿੱਧੂ ਦੀ ਜੋੜੀ 2022 'ਚ ਬਣਾਏਗੀ ਸਰਕਾਰ

ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕੀਤੀ ਹੈ 

Jul 31, 2021, 05:10 PM IST

ਸੁਖਪਾਲ ਖੈਰਾ ਸਣੇ ਹੋਰ ਦਲ-ਬਦਲੂ ਵਿਧਾਇਕਾਂ ਨੂੰ ਸਪੀਕਰ ਨੇ ਕੀਤਾ ਤਲਬ!

ਪੰਜਾਬ ਵਿੱਚ ਸਿਆਸਤ ਇਸ ਸਮੇਂ ਭਾਰੂ ਹੈ ਤੇ ਇਸ ਵਿਚਕਾਰ ਦਲ ਬਦਲੂ ਵਿਧਾਇਕਾਂ ਦੀ ਉੱਤੇ ਸਪੀਕਰ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ.

Jul 20, 2021, 03:59 PM IST

ਕੈਪਟਨ ਦੇ ਹੱਕ 'ਚ ਕਿਉਂ ਨਿੱਤਰੇ ਇਹ 10 ਕਾਂਗਰਸੀ ਵਿਧਾਇਕ! ਜਾਣੋ ਵਜ੍ਹਾ

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਦੇਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਖਿੱਚੋਤਾਣ ਤੇਜ਼ ਹੋ ਗਈ ਹੈ 

Jul 18, 2021, 03:28 PM IST

ਸੁਖਪਾਲ ਖਹਿਰਾ ਸਣੇ 2 ਹੋਰ ਵਿਧਾਇਕਾਂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ! ਪੰਜਾਬ ਆਗੂਆਂ ਨੂੰ ਭਿਣਕ ਵੀ ਨਹੀਂ ਲੱਗੀ

ਆਮ ਆਦਮੀ ਪਾਰਟੀ ਦੀ ਝਾੜੂ ਛੱਡ ਕੇ ਕਾਂਗਰਸ ਦਾ ਹੱਥ ਫੜਨ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਗਦੇਵ, ਕਮਾਲੂ ਤੇ ਪਿਰਮਲ ਸਿੰਘ ਨੇ ਕਾਂਗਰਸ ਦੇ ਕੌਮੀ ਬੁਲਾਰੇ ਅਤੇ ਹਰਿਆਣਾ ਦੇ ਆਗੂ ਰਣਦੀਪ ਸੁਰਜੇਵਾਲਾ ਨੇ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਦੇ ਨਾਲ ਕਰਵਾਈ.  

Jun 17, 2021, 04:37 PM IST

ਕਾਂਗਰਸ 'ਚ ਸ਼ੁਰੂ ਹੋਇਆ ਖਹਿਰਾ ਦਾ ਵਿਰੋਧ!ਭੁਲੱਥ ਦੇ ਹਲਕਾ ਇੰਚਾਰਜ ਨੇ ਸੁਣਾਈਆਂ ਖਰ੍ਹੀਆਂ ਖਰ੍ਹੀਆਂ

 ਸੁਖਪਾਲ ਸਿੰਘ ਖਹਿਰਾ ਸਣੇ ਆਪ ਦੇ 2 ਹੋਰ ਬਾਗ਼ੀ ਵਿਧਾਇਕਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ. ਜਿਸ ਤੋਂ ਬਾਅਦ ਕਾਂਗਰਸ ਦੇ ਵਿਚ ਵੀ ਖਹਿਰਾ ਦੇ ਖਿਲਾਫ ਸੁਰ ਉੱਠਣੇ ਸ਼ੁਰੂ ਹੋ ਗਏ ਹਨ.

Jun 4, 2021, 09:16 PM IST

ਹੋਰ ਖਿੱਲਰੇਗਾ 'ਆਪ' ਦਾ ਝਾੜੂ! ਵਿਧਾਇਕ ਲੱਖਾ ਦਾ ਵੱਡਾ ਬਿਆਨ ਆਇਆ ਸਾਹਮਣੇ

ਸੁਖਪਾਲ ਖਹਿਰਾ ਦੇ ਵੱਲੋਂ ਦੋ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਕਾਂਗਰਸ ਦਾ ਹੱਥ ਫੜ ਲਿਆ ਗਿਆ ਹੈ. ਇਸ ਵਿਚਕਾਰ ਕਾਂਗਰਸ ਦੇ ਵਿਧਾਇਕ ਲਖਵੀਰ  ਸਿੰਘ ਲੱਖਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ

Jun 3, 2021, 09:50 PM IST

ਅਕਾਲੀ-ਖਹਿਰਾ ਪਰਿਵਾਰ ਮੁੜ ਬਣਿਆ ਕਾਂਗਰਸੀ: ਸੁਖਬੀਰ ਬਾਦਲ

2017 'ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸੁਖਪਾਲ ਖਹਿਰਾ ਨੇ ਜਿਵੇਂ ਹੀ ਕਾਂਗਰਸ ਦਾ ਪੱਲਾ ਫੜਿਆ ਤਾਂ ਵਿਰੋਧੀਆਂ ਨੇ ਖਹਿਰੇ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ ਹੈ

Jun 3, 2021, 04:01 PM IST

ਕਾਂਗਰਸ 'ਚ ਸ਼ਾਮਿਲ ਹੋਣ ਸਾਰ ਖੈਰਾ ਨੇ 'ਆਪ' ਅਤੇ 'ਭਾਜਪਾ' ਤੇ ਕੱਢੀ ਭੜਾਸ

ਆਖਰਕਾਰ ਆਪ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਦੋ ਵਿਧਾਇਕਾਂ ਦੇ ਨਾਲ ਕਾਂਗਰਸ ਦਾ ਪੱਲਾ ਫੜ ਹੀ ਲਿਆ. ਇਸ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਸੁਖਪਾਲ ਖਹਿਰਾ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ।

Jun 3, 2021, 03:27 PM IST

CM अमरिंदर सिंह को मिली संजीवनी, पंजाब में आप के तीन बागी विधायक कांग्रेस में शामिल

सुखपाल खैरा, पिरमल सिंह खालसा और जगदेव सिंह कमालू इन तीनों ने कैप्टन अमरिंदर सिंह और सांसद परनीत कौर की मौजूदगी में कांग्रेस का दामन थाम लिया   

Jun 3, 2021, 02:16 PM IST

ਸੁਖਪਾਲ ਸਿੰਘ ਖ਼ੈਰਾ ਨੇ ਕੀਤੀ 'ਘਰ ਵਾਪਸੀ', ਕਮਾਲੂ ਤੇ ਪਿਰਮਲ ਸਿੰਘ ਵੀ ਹੋਏ ਸ਼ਾਮਿਲ

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅੱਜ ਦੀ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪ ਦੇ ਬਾਗੀ ਵਿਧਾਇਕ ਖਹਿਰਾ  ਪੁਰਾਣੇ ਤਿੰਨ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਇਸ ਖ਼ਬਰ ਉਤੇ ਮੋਹਰ ਲੱਗ ਗਈ ਹੈ.

Jun 3, 2021, 12:35 PM IST

ਸੁਖਪਾਲ ਸਿੰਘ ਖ਼ੈਰਾ ਨੇ ਕੀਤੀ 'ਘਰ ਵਾਪਸੀ', ਕਮਾਲੂ ਤੇ ਪਿਰਮਲ ਸਿੰਘ ਵੀ ਹੋਏ ਸ਼ਾਮਿਲ

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅੱਜ ਦੀ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪ ਦੇ ਬਾਗੀ ਵਿਧਾਇਕ ਖਹਿਰਾ  ਪੁਰਾਣੇ ਤਿੰਨ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਇਸ ਖ਼ਬਰ ਉਤੇ ਮੋਹਰ ਲੱਗ ਗਈ ਹੈ.

Jun 3, 2021, 12:35 PM IST

ਸੁਖਪਾਲ ਸਿੰਘ ਖ਼ੈਰਾ ਨੇ ਕੀਤੀ 'ਘਰ ਵਾਪਸੀ', ਕਮਾਲੂ ਤੇ ਪਿਰਮਲ ਸਿੰਘ ਵੀ ਹੋਏ ਸ਼ਾਮਿਲ

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅੱਜ ਦੀ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪ ਦੇ ਬਾਗੀ ਵਿਧਾਇਕ ਖਹਿਰਾ  ਪੁਰਾਣੇ ਤਿੰਨ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਇਸ ਖ਼ਬਰ ਉਤੇ ਮੋਹਰ ਲੱਗ ਗਈ ਹੈ.

Jun 3, 2021, 12:35 PM IST

ਖਹਿਰਾ ਸਣੇ ਆਪ ਦੇ 3 ਬਾਗੀ ਆਗੂ ਕਾਂਗਰਸ 'ਚ ਹੋਣਗੇ ਸ਼ਾਮਿਲ!

ਮੁੱਖਮੰਤਰੀ ਵੱਲੋਂ ਹਾਈਕਮਾਨ ਨਾਲ ਮੀਟਿੰਗ ਕਰਨ ਦਿੱਲੀ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਆਪ ਦੇ 3 ਬਾਗੀ ਵਿਧਾਇਕ ਪਹੁੰਚੇ ਹਨ

Jun 3, 2021, 11:44 AM IST

CM ਕੈਪਟਨ ਤੇ ਖਹਿਰਾ ਦੇ ਨਜ਼ਦੀਕੀ ਆਪ ਵਿੱਚ ਹੋਏ ਸ਼ਾਮਲ, ਦੋਵਾਂ 'ਤੇ ਲਗਾਏ ਜਨਤਾ ਦਾ ਵਿਸ਼ਵਾਸ ਤੋੜਨ ਦੇ ਇਲਜ਼ਾਮ

'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਲੋਕ : ਹਰਪਾਲ ਸਿੰਘ ਚੀਮਾ

Mar 30, 2021, 09:05 PM IST

11 ਘੰਟੇ ਸੁਖਪਾਲ ਖਹਿਰਾ ਦੀਆਂ 9 ਥਾਵਾਂ 'ਤੇ ਚੱਲੀ ED ਦੀ ਰੇਡ, ਖਹਿਰਾ ਨੇ ਦੱਸਿਆ ਕੀ ਪੁੱਛੇ ਗਏ ਸਵਾਲ

ਸਵੇਰੇ ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਵਾਲੇ ਘਰ ਤੇ ED ਨੇ ਰੇਡ ਕੀਤੀ ਸੀ ਉਸ ਤੋਂ ਬਾਅਦ 9 ਥਾਵਾਂ ਤੇ ਹੋਈ ਸੀ ਛਾਪੇਮਾਰੀ

Mar 9, 2021, 08:52 PM IST

CBI ਤੋਂ ਬਾਅਦ ਕੀ ED ਦੀ ਪੰਜਾਬ Entry 'ਤੇ ਲੱਗੇਗੀ ਰੋਕ ? ਇਸ ਕੈਬਨਿਟ ਮੰਤਰੀ ਦਾ ਆਇਆ ਵੱਡਾ ਬਿਆਨ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਜ਼ਾਮ ਲਗਾਇਆ ਕੀ CBI ਤੋਂ ਬਾਅਦ ED ਦਾ ਵੀ ਕੇਂਦਰ ਸਰਕਾਰ ਗਲਤ ਵਰਤੋਂ ਕਰ ਰਹੀ ਹੈ

Mar 9, 2021, 12:55 PM IST

ਸੁਖਪਾਲ ਖਹਿਰਾ ਦੇ ਇੱਕ ਹੋਰ ਟਿਕਾਣੇ 'ਤੇ ਰੇਡ,ਪਰਿਵਾਰ ਦੇ ਮੋਬਾਈਲ ਜ਼ਬਤ,ਵਕੀਲ ਨੇ ਲਗਾਇਆ ED 'ਤੇ ਇਹ ਇਲਜ਼ਾਮ

ਸੁਖਪਾਲ ਖਹਿਰਾ ਦੇ ਜੱਦੀ ਪਿੰਡ ਵਾਲੇ ਘਰ ਵਿੱਚ ED ਨੇ ਮਾਰੀ ਰੇਡ  

Mar 9, 2021, 10:29 AM IST

ਸੁਖਪਾਲ ਖਹਿਰਾ ਦੇ ਘਰ ਇਸ ਮਾਮਲੇ 'ਚ ਵੱਡੀ ED Raid,ਦਿੱਲੀ ਤੋਂ ਆਈ ਸਪੈਸ਼ਲ ਟੀਮ

ਦਿੱਲੀ  ਤੋਂ ਆਈ ED ਦੀ ਟੀਮ ਦੇ ਨਾਲ ਚੰਡੀਗੜ੍ਹ ਦੀ ਟੀਮ ਰਹੀ ਮੌਜੂਦ 

Mar 9, 2021, 09:17 AM IST

ਸੁਖਪਾਲ ਖਹਿਰਾ ਤੇ ਅਮਰਜੀਤ ਸੰਦੋਆ ਨੂੰ ਇਸ ਮਾਮਲੇ 'ਚ ਮਿਲੀ ਛੋਟ, ਜਾਣੋ ਕੀ ਹੈ ਮਾਮਲਾ

 ਦਲਬਦਲੂ ਕਾਨੂੰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਅਮਰਜੀਤ ਸਿੰਘ ਸੰਦੋਆ ਨੂੰ 15 ਸਤੰਬਰ ਤੱਕ ਜਵਾਬ ਦਾਖਲ ਕਰਨ ਲਈ ਛੋਟ ਮਿਲ ਗਈ ਹੈ। 

Jul 30, 2020, 04:53 PM IST