Punjab News: ਪੰਜਾਬ ਦੇ ਅੰਦਰ ਫਰੀ ਰਾਸ਼ਨ ਵੰਡਣ ਦੀ ਹੋਵੇਗੀ ਕੋ ਬ੍ਰੈਂਡਿੰਗ
Advertisement
Article Detail0/zeephh/zeephh2094862

Punjab News: ਪੰਜਾਬ ਦੇ ਅੰਦਰ ਫਰੀ ਰਾਸ਼ਨ ਵੰਡਣ ਦੀ ਹੋਵੇਗੀ ਕੋ ਬ੍ਰੈਂਡਿੰਗ

Punjab News: ਪੰਜਾਬ ਦੇ ਅੰਦਰ ਹੁਣ ਫਰੀ ਰਾਸ਼ਨ ਵੰਡਣ ਦੀ ਕੋ ਬ੍ਰੈਂਡਿੰਗ ਹੋਵੇਗੀ। ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

Punjab News: ਪੰਜਾਬ ਦੇ ਅੰਦਰ ਫਰੀ ਰਾਸ਼ਨ ਵੰਡਣ ਦੀ ਹੋਵੇਗੀ ਕੋ ਬ੍ਰੈਂਡਿੰਗ

Punjab News/ਰੋਹਿਤ ਬਾਂਸਲ: ਪੰਜਾਬ ਦੇ ਅੰਦਰ ਫਰੀ ਰਾਸ਼ਨ ਵੰਡਣ ਦੀ ਕੋ ਬ੍ਰੈਂਡਿੰਗ ਹੋਵੇਗੀ। ਕੇਂਦਰ ਅਤੇ ਪੰਜਾਬ ਸਰਕਾਰ ਦੋਨਾਂ ਦੀ ਬੈਗ ਦੇ ਉੱਪਰ ਬ੍ਰੈਂਡਿੰਗ ਹੋਵੇਗੀ। ਕੇਂਦਰ ਦੇ ਫੰਡ ਰੋਕਣ ਦਾ ਪੰਜਾਬ ਸਰਕਾਰ ਨੇ ਤੋੜ ਲੱਭਿਆ ਹੈ। ਕੇਂਦਰੀ ਖੁਰਾਕ ਸੁਰੱਖਿਆ ਐਕਟ ਬੈਗ ਦੇ ਉੱਪਰ ਲਿਖਿਆ ਗਿਆ ਹੈ। ਪੰਜਾਬ ਸਰਕਾਰ ਨੇ ਐਨਐਫਐਸਏ ਤਹਿਤ ਰਾਸ਼ਨ ਘਰ- ਘਰ ਪਹੁੰਚਾਇਆ, ਇਹ ਬੈਗ ਦੇ ਥੱਲੇ ਲਿਖਿਆ ਗਿਆ ਹੈ। ਬੈਗ ਨੂੰ ਬਸੰਤੀ ਰੰਗ ਦਾ ਰੱਖਿਆ ਗਿਆ ਅਤੇ ਉੱਪਰ ਕਣਕ ਦੀਆਂ ਬੱਲੀਆਂ ਛਾਪੀਆਂ ਗਈਆਂ।

ਇਹ ਵੀ ਪੜ੍ਹੋ:  Chile Forest Fires: ਚਿੱਲੀ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 99 ਲੋਕਾਂ ਦੀ ਮੌਤ, ਰਾਸ਼ਟਰਪਤੀ ਵੱਲੋਂ ਐਮਰਜੈਂਸੀ ਦਾ ਐਲਾਨ
 

Trending news