ਸ਼ਨਾਇਆ ਕਪੂਰ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਕਰਵੀ ਫਿਗਰ ਨੂੰ ਦੇਖਣ ਲਈ ਪ੍ਰਸ਼ੰਸਕ ਹੋਏ ਬੇਤਾਬ
Advertisement
Article Detail0/zeephh/zeephh1572800

ਸ਼ਨਾਇਆ ਕਪੂਰ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਕਰਵੀ ਫਿਗਰ ਨੂੰ ਦੇਖਣ ਲਈ ਪ੍ਰਸ਼ੰਸਕ ਹੋਏ ਬੇਤਾਬ

Actress Shanaya Kapoor blue short dress: ਨੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਅਭਿਨੇਤਰੀ ਸ਼ਨਾਇਆ ਕਪੂਰ (Shanaya Kapoor) ਨੇ ਆਪਣੇ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਦਿੱਤਾ।

 

ਸ਼ਨਾਇਆ ਕਪੂਰ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਕਰਵੀ ਫਿਗਰ ਨੂੰ ਦੇਖਣ ਲਈ ਪ੍ਰਸ਼ੰਸਕ ਹੋਏ ਬੇਤਾਬ

Actress Shanaya Kapoor in a blue short dress: ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ (Shanaya Kapoor)ਭਾਵੇਂ ਫਿਲਮਾਂ 'ਚ ਨਜ਼ਰ ਨਹੀਂ ਆਈ ਹੈ ਪਰ ਉਸ ਦੀਆਂ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਆਪਣਾ ਜਾਦੂ ਬਿਖੇਰ ਚੁੱਕੀਆਂ ਹਨ। ਉਸ ਦੀਆਂ ਬੋਲਡ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ। ਅਭਿਨੇਤਰੀ ਸ਼ਨਾਇਆ ਕਪੂਰ (Shanaya Kapoor) ਨੀਲੇ ਰੰਗ ਦੇ ਪਹਿਰਾਵੇ (Actress Shanaya Kapoor in a blue short dress)'ਚ ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰ ਰਹੀ ਹੈ।

ਅਦਾਕਾਰਾ ਸ਼ਨਾਇਆ ਕਪੂਰ(Shanaya Kapoor)ਦੀਆਂ ਬੋਲਡਨੈੱਸ ਅਤੇ ਹੌਟਨੈੱਸ ਨਾਲ ਭਰੀਆਂ (Actress Shanaya Kapoor in a blue short dress)ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੋਇਆ ਹੈ। ਉਸ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਤਾਰੀਫਾਂ ਦੇ ਖ਼ੂਬ ਪੁਲ ਬੰਨ੍ਹ ਰਹੇ ਹਨ।

ਇਹ ਵੀ ਪੜ੍ਹੋ: ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ

ਦੱਸ ਦੇਈਏ ਕਿ ਅਭੀਨੇਤਰੀ ਸ਼ਨਾਇਆ ਕਪੂਰ (Shanaya Kapoor) ਇਨ੍ਹੀਂ ਦਿਨੀਂ ਦੁਬਈ 'ਚ ਹੈ ਅਤੇ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਭਿਨੇਤਰੀ ਸ਼ਨਾਇਆ ਕਪੂਰ ਨਿਊਡ ਮੇਕਅੱਪ (Actress Shanaya Kapoor in a blue short dress)ਅਤੇ ਖੁੱਲ੍ਹੇ ਹੇਅਰ ਸਟਾਈਲ ਨਾਲ ਸ਼ਾਨਦਾਰ ਲੱਗ ਰਹੀ ਹੈ।

 
 
 
 

 
 
 
 
 
 
 
 
 
 
 

A post shared by Voompla (@voompla)

ਇਹ ਵੀ ਪੜ੍ਹੋ :Hardik Natasha Wedding: ਅੱਜ ਉਦੈਪੁਰ 'ਚ ਸੱਤ ਫੇਰੇ ਲੈਣਗੇ ਹਾਰਦਿਕ-ਨਤਾਸ਼ਾ; ਪਹਿਲਾਂ ਹੋਇਆ ਈਸਾਈ ਧਰਮ ਮੁਤਾਬਕ ਵਿਆਹ

ਇਸ ਡਰੈੱਸ 'ਚ (Shanaya Kapoor) ਸ਼ਨਾਇਆ ਕਪੂਰ ਕਾਫੀ ਹੌਟ ਨਜ਼ਰ ਆ ਰਹੀ ਸੀ। ਸ਼ਨਾਇਆ ਜਦੋਂ ਪਾਰਟੀ ਵਾਲੀ ਥਾਂ 'ਤੇ ਪਹੁੰਚੀ ਤਾਂ ਕਾਰ ਤੋਂ ਹੇਠਾਂ ਉਤਰਨ ਤੋਂ ਪਹਿਲਾਂ ਹੀ ਕੈਮਰਿਆਂ ਨੇ ਉਸ ਨੂੰ ਘੇਰ ਲਿਆ। ਦੱਸ ਦੇਈਏ ਕਿ ਇਸ ਤੋ ਬਾਅਦ ਵਿੱਚ ਸ਼ਨਾਇਆ ਵੀ ਇਸੇ ਡਰੈੱਸ ਵਿੱਚ ਸਿਧਾਰਥ-ਕਿਆਰਾ ਦੇ ਰਿਸੈਪਸ਼ਨ ਲਈ ਗਈ ਸੀ।

(ਹਰਨੀਤ ਕੌਰ ਦੀ ਰਿਪਰੋਟ)

Trending news