Bathinda News: ਬਠਿੰਡਾ 'ਚ ਰੇਲ ਹਾਦਸਾ ਟਲਿਆ; ਸ਼ਰਾਰਤੀ ਅਨਸਰ ਨੇ ਰੇਲਵੇ ਟਰੈਕ 'ਤੇ ਸਰੀਏ ਰੱਖੇ
Advertisement
Article Detail0/zeephh/zeephh2441623

Bathinda News: ਬਠਿੰਡਾ 'ਚ ਰੇਲ ਹਾਦਸਾ ਟਲਿਆ; ਸ਼ਰਾਰਤੀ ਅਨਸਰ ਨੇ ਰੇਲਵੇ ਟਰੈਕ 'ਤੇ ਸਰੀਏ ਰੱਖੇ

  ਬਠਿੰਡਾ ਵਿੱਚ ਡਰਾਈਵਰ ਦੀ ਚੌਕਸੀ ਕਾਰਨ ਵੱਡਾ ਰੇਲ ਹਾਦਸਾ ਟਲ ਗਿਆ। ਦਰਅਸਲ ਵਿੱਚ ਸ਼ਰਾਰਤੀ ਅਨਸਰਾਂ ਨੇ ਬਠਿੰਡਾ ਦੇ ਬੰਗੀ ਨਗਰ ਵਿੱਚ ਰੇਲਵੇ ਟਰੈਕ ਉਪਰ ਇੱਕ ਦਰਜਨ ਸਰੀਏ ਰੱਖ ਦਿੱਤੇ ਸਨ। ਦਿੱਲੀ ਰੇਲਵੇ ਟਰੈਕ ਉਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ। ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖ

Bathinda News: ਬਠਿੰਡਾ 'ਚ ਰੇਲ ਹਾਦਸਾ ਟਲਿਆ; ਸ਼ਰਾਰਤੀ ਅਨਸਰ ਨੇ ਰੇਲਵੇ ਟਰੈਕ 'ਤੇ ਸਰੀਏ ਰੱਖੇ

Bathinda News:  ਬਠਿੰਡਾ ਵਿੱਚ ਡਰਾਈਵਰ ਦੀ ਚੌਕਸੀ ਕਾਰਨ ਵੱਡਾ ਰੇਲ ਹਾਦਸਾ ਟਲ ਗਿਆ। ਦਰਅਸਲ ਵਿੱਚ ਸ਼ਰਾਰਤੀ ਅਨਸਰਾਂ ਨੇ ਬਠਿੰਡਾ ਦੇ ਬੰਗੀ ਨਗਰ ਵਿੱਚ ਰੇਲਵੇ ਟਰੈਕ ਉਪਰ ਇੱਕ ਦਰਜਨ ਸਰੀਏ ਰੱਖ ਦਿੱਤੇ ਸਨ। ਦਿੱਲੀ ਰੇਲਵੇ ਟਰੈਕ ਉਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ।

ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਉਤੇ ਆਰਪੀਐਫ ਪੁਲਿਸ ਪੁੱਜ ਗਈ। ਇਨ੍ਹਾਂ ਲਾਈਨਾਂ ਦੇ ਨਜ਼ਦੀਕ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਬਹੁਤ ਸਾਰੇ ਸ਼ਰਾਰਤੀ ਅਤੇ ਚੋਰ ਕਿਸਮ ਦੇ ਲੋਕ ਇਹੋ ਜਿਹਾ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ : Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ

 

Trending news