Ind vs Aus 3rd Test: ਭਾਰਤੀ ਟੀਮ ਨੇ ਫਾਲੋਆਨ ਬਚਾ ਲਿਆ ਹੈ। ਟੀਮ ਇੰਡੀਆ ਨੇ 9 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾ ਲਈਆਂ ਹਨ। ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਦੀਪ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਹੈ। ਇਨ੍ਹਾਂ ਦੋਵਾਂ ਦੀ ਬਦੌਲਤ ਹੀ ਟੀਮ ਇੰਡੀਆ ਨੇ ਫਾਲੋਆਨ ਬਚਾ ਲਿਆ ਹੈ।
Trending Photos