Bar Association Elections: ਵਿਕਾਸ ਮਲਿਕ ਪੰਜਾਬ ਹਰਿਆਣਾ HC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Advertisement
trendingNow12012783

Bar Association Elections: ਵਿਕਾਸ ਮਲਿਕ ਪੰਜਾਬ ਹਰਿਆਣਾ HC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Bar Association Elections:  ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੋਣ ਨਤੀਜੇ ਵੀ ਜਾਰੀ ਕਰ ਦਿੱਤੇ ਗਏ ਹਨ ਜੇ ਗੱਲ ਪ੍ਰਧਾਨਗੀ ਦੀ ਕਰੀਏ ਤਾਂ ਰੋਹਿਤ ਖੁੱਲਰ ਨੂੰ ਬਾਰ ਐਸੋਸੀਏਸ਼ਨ ਦੀ ਮਿਲੀ ਹੈ, ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਉਤੇ ਚੰਦਨ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ। 

Bar Association Elections: ਵਿਕਾਸ ਮਲਿਕ ਪੰਜਾਬ ਹਰਿਆਣਾ HC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Bar Association Elections: ਵਿਕਾਸ ਮਲਿਕ ਪੰਜਾਬ ਹਰਿਆਣਾ HC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਗਏ ਹਨ। ਪ੍ਰਧਾਨਗੀ ਦੇ ਅਹੁਦੇ ਲਈ ਪੰਜ ਉਮੀਦਵਾਰ ਮੈਦਾਨ ਵਿੱਚ ਸਨ, ਵਿਕਾਸ ਮਲਿਕ ਨੇ ਐਨ ਕੇ ਬਾਂਕਾ, ਓਂਕਾਰ ਸਿੰਘ ਬਟਾਲਵੀ, ਸਪਨ ਧੀਰ ਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ ਹਰਾਕੇ ਵੱਡੀ ਜਿੱਤ ਹਾਸਲ ਕੀਤੀ ਹੈ। ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹ ਬੋਲੇ ਕਿ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸਿਰਫ਼ ਮੈਂ ਨਹੀਂ ਮੇਰੇ ਨਾਲ ਜੁੜੇ ਸਾਰੇ ਸਾਥੀ ਹਨ।

ਇਸ ਦੇ ਨਾਲ ਹੀ ਵਿਕਾਸ ਮਲਿਕ ਨੇ ਕਿਹਾ ਕਿ ਜਰਨਲ ਹਾਊਂਸ ਦੌਰਾਨ ਜੋ ਵਾਅਦੇ ਕੀਤੇ ਸਨ ਉਹ ਆਪਣੇ ਕਾਰਜਕਾਲ ਦੌਰਾਨ ਪੂਰਾ ਕਰਨ ਦੀ ਗੱਲ ਆਖੀਂ। ਜੇ ਗੱਲ ਕਰੀਏ ਮੀਤ ਪ੍ਰਧਾਨ ਦੀ ਤਾਂ ਜਸਦੇਵ ਸਿੰਘ ਬਰਾੜ, ਸਕੱਤਰ ਦੇ ਅਹੁਦੇ ਲਈ ਸਵਰਨ ਸਿੰਘ ਟਿਵਾਣਾ, ਸੰਯੁਕਤ ਸਕੱਤਰ ਪਰਵੀਨ ਦਹੀਆ ਅਤੇ ਸੰਨੀ ਨਾਮਦੇਵ ਨੇ ਖਜ਼ਾਨਚੀ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Bony Ajnala News: ਡਰੱਗ ਮਾਮਲੇ ਵਿੱਚ ਬੀਜੇਪੀ ਆਗੂ ਬੋਨੀ ਅਜਨਾਲਾ ਤੋਂ ਪੁੱਛਗਿੱਛ ਹੋਈ ਖ਼ਤਮ

ਓਧਰ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਚੋਣ (Bar Association Elections) ਨਤੀਜੇ ਵੀ ਜਾਰੀ ਕਰ ਦਿੱਤੇ ਗਏ ਹਨ ਜੇ ਗੱਲ ਪ੍ਰਧਾਨਗੀ ਦੀ ਕਰੀਏ ਤਾਂ ਰੋਹਿਤ ਖੁੱਲਰ ਨੂੰ ਬਾਰ ਐਸੋਸੀਏਸ਼ਨ ਦੀ ਮਿਲੀ ਹੈ, ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਉਤੇ ਚੰਦਨ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਸਕੱਤਰ ਦੀ ਕੁਰਸੀ ਤੇ ਪਰਮਿੰਦਰ ਸਿੰਘ ਨੇ ਖਜ਼ਾਨਚੀ ਵਿਜੇ ਅਗਰਵਾਲ ਹੋਣਗੇ।

ਦੱਸ ਦਈਏ ਕਿ ਬਾਰ ਐਸੋਸੀਏਸ਼ਨ ਦੀ ਚੋਣ (Bar Association Elections) ’ਚ 4 ਹਜ਼ਾਰ 240 ਦੇ ਵਕੀਲ ਨੇ ਆਪਣੇ ਵੋਟ ਪਾਏ। ਪਹਿਲੀ ਵਾਰ ਈਵੀਐਮ ਦੀ ਵਰਤੋਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਕੀਤੀ ਗਈ ਸੀ। ਵੋਟਿੰਗ ਲਈ 45 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। 

ਇਹ ਵੀ ਪੜ੍ਹੋ: Bar Association Elections: ਪੰਜਾਬ ਤੇ ਚੰਡੀਗੜ੍ਹ ਵਿੱਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਹੋਈਆਂ ਤੇ ਇਸ ਦੇ ਨਤੀਜੇ ਲਗਾਤਾਰ ਜਾਰੀ

 

Trending news