ਲੁਧਿਆਣਾ

ਲੁਧਿਆਣਾ 'ਚ ਫਿਰ ਗਰਮੀ ਨੇ ਲੋਕਾਂ ਨੂੰ ਪਾਇਆ ਵਖ਼ਤ, ਦਿਨ ਚੜਦਿਆਂ ਸਾਰ ਹੀ ਪਾਰਾ 29 ਡਿਗਰੀ ਤੋਂ ਹੋਇਆ ਪਾਰ

ਸਰਗਰਮ ਮੌਨਸੂਨ ਕਾਰਨ ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਵਿੱਚ ਬੱਦਲਵਾਈ ਵਾਲੇ ਮੌਸਮ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਪਰ ਹੁਣ ਗਰਮੀ ਨੇ ਫਿਰ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ

Jul 24, 2021, 11:19 AM IST

ਲੁਧਿਆਣਾ 'ਚ ਟਿੱਪਰ ਨੇ ਕੁਚਲਿਆ 24 ਸਾਲਾ ਨੌਜਵਾਨ

ਲੁਧਿਆਣਾ ਦੇ ਰਾਹੋਂ ਰੋਡ ’ਤੇ ਇੱਕ ਟਿੱਪਰ ਨੇ 24 ਸਾਲਾ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

Jul 12, 2021, 06:40 PM IST

ਕਾਂਗਰਸ ਸਰਕਾਰ ਸਿਮਰਜੀਤ ਸਿੰਘ ਬੈਂਸ ਦਾ ਬਚਾਅ ਕਰ ਰਹੀਂ: ਗਰੇਵਾਲ

ਲੁਧਿਆਣਾ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ, ਲੁਧਿਆਣਾ ਪੁਲਿਸ ਵੱਲੋਂ ਬੈਂਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ, ਅੱਜ ਅਕਾਲੀ ਦਲ ਵੱਲੋਂ ਪੀੜਤਾਂ ਦੇ ਹੱਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਆਦੇਸ਼ਾਂ ਦੇ ਅਨੁਸਾਰ ਸਿਮਰਜੀਤ ਸਿੰਘ ਬੈਂਸ ਉੱਪਰ ਪਰਚਾ ਦਰਜ ਕਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਪਰ ਕੁਝ ਸਮਾਂ ਪਹਿਲਾਂ ਹੀ ਪੁਲਸ ਨੇ ਕਿਹਾ ਕਿ ਪਰਚਾ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਨੇ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਨਾਅਰੇਬਾਜ਼ੀ ਕੀਤੀ।

Jul 12, 2021, 03:00 PM IST

ਸਿਮਰਜੀਤ ਬੈਂਸ ਵੱਲੋਂ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ

ਸਿਮਰਜੀਤ ਬੈਂਸ ਵੱਲੋਂ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ

Jul 10, 2021, 04:48 PM IST

ਲੁਧਿਆਣਾ ਵਿੱਚ ਬੇਖੌਫ਼ ਬਦਮਾਸ਼, ਦੋ ਧਿਰਾਂ ਵਿਚਾਲੇ ਸ਼ਰੇਆਮ ਚੱਲੀਆਂ ਤਲਵਾਰਾਂ

ਲੁਧਿਆਣਾ ਵਿੱਚ ਬੇਖੌਫ਼ ਬਦਮਾਸ਼, ਦੋ ਧਿਰਾਂ ਵਿਚਾਲੇ ਸ਼ਰੇਆਮ ਚੱਲੀਆਂ ਤਲਵਾਰਾਂ, ਇੱਟਾਂ ਤੇ ਰੋੜੇ

Jul 10, 2021, 01:00 PM IST

ਲੁਧਿਆਣਾ 'ਚ ਦੋ ਗਰੁੱਪਾਂ ਵਿਚਕਾਰ ਹੋਈ ਫਾਇਰਿੰਗ, ਪੁਲਿਸ ਨੇ ਮਾਮਲਾ ਕੀਤਾ ਦਰਜ

ਬੀਤੀ ਦੇਰ ਰਾਤ ਲੁਧਿਆਣਾ ਵਿੱਚ ਦੋ ਗਰੁੱਪਾਂ ਵਿਚ ਫਾਇਰਿੰਗ ਹੋਈ ਸੀ, ਜਿਸ ਵਿੱਚ ਲੁਧਿਆਣਾ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ

Jul 7, 2021, 04:23 PM IST

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ

ਬੀਤੇ ਦਿਨ ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ, ਜਿਸ ਤੋਂ ਬਾਅਦ ਨਾ ਦੇਣ ਤੇ ਮੁਲਜ਼ਮ ਨੇ ਆਪਣੇ ਸਾਥੀਆਂ ਸਣੇ ਦੁਕਾਨ ਅੰਦਰ ਜਾ ਕੇ ਪਹਿਲਾਂ ਉਸ ਨੂੰ ਡਰਾਇਆ ਧਮਕਾਇਆ ਅਤੇ ਫਿਰ ਉਸ ਤੇ ਫਾਇਰਿੰਗ ਕਰ ਦਿੱਤੀ

Jul 3, 2021, 09:48 PM IST

ਇੱਕ ਵਾਰ ਫਿਰ ਤਿਲਕੇ ਬੈਂਸ ਦੇ ਬੋਲ, ਇਹ ਕਿ ਬੋਲਗੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ...

ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸੁਖਪਾਲ ਖਹਿਰਾ ਵੱਲੋਂ ਮੁੜ ਤੋਂ ਕਾਂਗਰਸ 'ਚ ਸ਼ਾਮਿਲ ਹੋਣ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਵਿੱਖ ਦੀ ਫ਼ਿਕਰ ਕਰਦੇ ਹੋਏ ਇਹ ਫੈਸਲਾ ਲਿਆ ਹੈ। 

Jun 10, 2021, 01:38 PM IST

DSP ਹਰਜਿੰਦਰ ਸਿੰਘ ਦਾ ਹੋਇਆ ਦਿਹਾਂਤ, CM ਤੋਂ ਲਗਾਈ ਸੀ ਮਦਦ ਦੀ ਗੁਹਾਰ

ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਡੀਐਸਪੀ ਹਰਜਿੰਦਰ ਸਿੰਘ ਨੇ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ

Jun 9, 2021, 01:14 PM IST

ਨਸ਼ਾ ਤਸਕਰ ਜੈਪਾਲ ਭੁੱਲਰ ਦਾ ਇੱਕ ਹੋਰ ਸਾਥੀ ਲੁਧਿਆਣਾ ਤੋਂ ਕੀਤਾ ਗਿਫ਼ਤਾਰ

ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦੇ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਾਤਲ ਦੇ ਮੁੱਖ ਦੋਸ਼ੀ ਨਸ਼ਾ ਸਮੱਗਲਰ ਅਤੇ ਅਪਰਾਧੀ ਜੈਪਾਲ ਭੁੱਲਰ ਦੇ ਇੱਕ ਹੋਰ ਕਰੀਬੀ ਸਾਥੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Jun 1, 2021, 09:34 AM IST

ਕੋਵਿਡ-19 ਨਮੂਨੇ ਲੈਣ ਗਈ ਟੀਮ 'ਤੇ ਹੋਇਆ ਹਮਲਾ, ਮਾਮਲਾ ਦਰਜ਼

ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਰਛੀਨ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਅੱਜ ਸਵੇਰੇ ਇੱਕ ਕੋਵਿਡ-19 ਦੇ ਸੈਂਪਲ ਲੈਣ ਗਈ ਟੀਮ 'ਤੇ ਹਮਲਾ ਹੋਇਆ।

मई 28, 2021, 07:06 AM IST

ਬੇਜ਼ਬਾਨ 'ਤੇ ਤਸ਼ੱਦਦ ਢਾਉਣ ਵਾਲੇ ਨਿਹੰਗ 'ਤੇ ਹੋਇਆ ਇਹ ਵੱਡਾ ਐਕਸ਼ਨ,ਵੀਡੀਓ ਹੋਇਆ ਸੀ ਵਾਇਰਲ

ਕੁੱਤੇ ਨਾਲ ਕੁੱਟਮਾਰ ਕਰਨ ਵਾਲੇ  ਨਿਹੰਗ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ 

Jan 19, 2021, 03:33 PM IST

ਟਰੱਕ 'ਤੇ ਲੱਗਿਆ ਸੀ ਕਿਸਾਨ ਅੰਦੋਲਨ ਦਾ ਝੰਡਾ,ਜਦੋਂ ਤਲਾਸ਼ੀ ਲਈ ਤਾਂ ਪੰਜਾਬ ਪੁਲਿਸ ਦੇ ਹੋਸ਼ ਉੱਠ ਗਏ

ਲੁਧਿਆਣਾ ਵਿੱਚ ਕਿਸਾਨੀ ਬੈਨਰ ਦੀ ਆੜ ਵਿੱਚ ਡੋਡੇ ਦੀ ਸਪਲਾਈ ਕਰਨ ਜਾ ਰਹੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 

Jan 18, 2021, 06:47 PM IST

ਪੰਜਾਬ ਦੇ ਇਸ ਸ਼ਹਿਰ 'ਚ ਸਾਹਮਣੇ ਆਈ ਬੇਅਦਬੀ ਦੀ ਵਾਰਦਾਤ,ਇਸ ਤਰ੍ਹਾਂ ਫੜਿਆ ਗਿਆ ਮੁਲਜ਼ਮ,ਜਾਣੋ ਪੂਰਾ ਮਾਮਲਾ

 ਲੁਧਿਆਣਾ ਦੀ ਮੇਡ ਕਲੋਨੀ ਦੇ ਵਿੱਚ ਗਲੀ ਦੇ ਵਿੱਚ ਗੁਟਕਾ ਸਾਹਿਬ ਦੇ ਕੁਝ ਅੰਗ ਮਿਲੇ 

Jan 9, 2021, 03:19 PM IST

ਪਿਉ ਨਾਲ ਸੀ ਰੰਜਸ਼ ਤਾਂ ਬਦਲਾ ਲੈਣ ਲਈ ਇਸ ਸ਼ਖ਼ਸ ਨੇ 5 ਸਾਲ ਦੇ ਬੱਚੇ ਖ਼ਿਲਾਫ਼ ਰਚੀ ਖ਼ਤਰਨਾਕ ਸਾਜਿਸ਼,ਪਰ ਇੱਕ ਗ਼ਲਤੀ ਪੈ ਗਈ ਭਾਰੀ

 ਲੁਧਿਆਣਾ ਪੁਲਿਸ ਨੇ ਅਗਵਾ ਹੋਏ 5 ਸਾਲ ਦੇ  ਬੱਚੇ ਨੂੰ ਬੱਸ ਅੱਡੇ ਤੋਂ ਬਰਾਮਦ ਕੀਤਾ ਅਤੇ ਅਗਵਾਕਾਰ ਨੂੰ ਗਿਰਫ਼ਤਾਰ ਕਰ ਲਿਆ 

Jan 8, 2021, 03:58 PM IST

ਪਿਉ ਨਾਲ ਸੀ ਰੰਜਸ਼ ਤਾਂ ਬਦਲਾ ਲੈਣ ਲਈ ਇਸ ਸ਼ਖ਼ਸ ਨੇ 5 ਸਾਲ ਦੇ ਬੱਚੇ ਖ਼ਿਲਾਫ਼ ਰਚੀ ਖ਼ਤਰਨਾਕ ਸਾਜਿਸ਼,ਪਰ ਇੱਕ ਗ਼ਲਤੀ ਪੈ ਗਈ ਭਾਰੀ

 ਲੁਧਿਆਣਾ ਪੁਲਿਸ ਨੇ ਅਗਵਾ ਹੋਏ 5 ਸਾਲ ਦੇ  ਬੱਚੇ ਨੂੰ ਬੱਸ ਅੱਡੇ ਤੋਂ ਬਰਾਮਦ ਕੀਤਾ ਅਤੇ ਅਗਵਾਕਾਰ ਨੂੰ ਗਿਰਫ਼ਤਾਰ ਕਰ ਲਿਆ 

Jan 8, 2021, 03:58 PM IST

ਮਹਿਲਾ ਦੇ ਕਪੜੇ ਫਾੜੇ,ਵੀਡੀਓ ਬਣਾਇਆ,ਪੁਲਿਸ ਸਟੇਸ਼ਨ ਪਹੁੰਚੀ ਤਾਂ ਹਵਲਦਾਰ ਦੀ ਹਵਸ ਦਾ ਸ਼ਿਕਾਰ ਬਣ ਗਈ,ਇਹ ਸੀ ਮਾਮਲਾ

ਲੁਧਿਆਣਾ ਦੇ ਮੰਡਿਆਂ ਕੱਲਾਂ ਚੌਕੀ ਦੇ ਹਲਵਦਾਰ 'ਤੇ ਲੱਗੇ ਮਹਿਲਾ ਨਾਲ ਬਲਾਤਕਾਰ ਦੇ ਇਲਜ਼ਾਮ

Jan 5, 2021, 08:58 PM IST

ਹੁਣ ਡੰਡੇ ਦੇ ਜ਼ੋਰ ਨਾਲ ਨਹੀਂ,ਪੰਜਾਬ ਪੁਲਿਸ ਇਸ ਤਕਨੀਕ ਨਾਲ ਮੁਲਜ਼ਮਾਂ ਨੂੰ ਕਰੇਗੀ ਸਿੱਧਾ

ਹਾਈਟੈੱਕ ਹੋਈ ਲੁਧਿਆਣਾ ਪੁਲਿਸ ਦੇ ਮੋਢਿਆਂ 'ਤੇ ਹੋਣਗੇ ਐਕਸ਼ਨ ਕੈਮਰਾ

Jan 5, 2021, 05:24 PM IST

ਪੰਜਾਬ ਦੇ ਇਸ ਸ਼ਹਿਰ 'ਚ ਪਹਿਲਾਂ 4 ਮਹੀਨੇ ਦੀ ਬੱਚੀ ਦਾ ਕਤਲ ਹੋਇਆ,ਫਿਰ ਸਿਰ ਕੱਟ ਕੇ ਲਾਸ਼ ਕੁੱਤੇ ਸਾਹਮਣੇ ਸੁੱਟ ਦਿੱਤੀ,ਪੁਲਿਸ ਸਾਹਮਣੇ ਉੱਠੇ ਇਹ ਸਵਾਲ

ਲੁਧਿਆਣਾ ਦੇ ਪਿੰਡ ਮਨਸੂਰਾਂ ਵਿੱਚ 4 ਮਹੀਨੇ ਦੇ ਬੱਚੇ ਦੀ ਮਿਲੀ ਸਿਰ ਕਟੀ ਲਾਸ਼  ਇਲਾਕੇ ਵਿੱਚ ਸਹਿਮ ਦਾ ਮਾਹੌਲ

Jan 1, 2021, 08:49 PM IST

ਪੰਜਾਬ ਦੇ ਇਸ ਸ਼ਹਿਰ 'ਚ ਨਗਰ-ਨਿਗਮ ਦੇ 'ਪੀਲੇ ਪੰਜੇ' ਨੇ ਢਾਏ 70 ਘਰ,ਇਹ ਹੈ ਸੀ ਪੂਰੀ ਮਾਮਲਾ

20 ਸਾਲ ਪੁਰਾਣੇ ਨਾਜਾਇਜ਼ ਕਬਜ਼ਿਆਂ ਤੇ ਨਗਰ ਨਿਗਮ ਦੀ ਕਾਰਵਾਈ, 70 ਘਰ ਕੀਤੇ ਢਹਿ ਢੇਰੀ

Dec 23, 2020, 04:51 PM IST