Advertisement

Dharamkot School

alt
Moga News: ਮੋਗਾ ਦੇ ਕਸਬਾ ਧਰਮਕੋਟ ਵਿੱਚ ਚੱਲ ਰਹੇ ਪ੍ਰਾਈਵੇਟ ਸਕੂਲ ਯੂਕੇ ਇੰਟਰਨੈਸ਼ਨਲ ਦੀ ਪ੍ਰਿੰਸੀਪਲ ਦੀ ਬੱਚਿਆਂ ਨੂੰ ਕੁੱਟਦਿਆਂ ਦੀ ਵੀਡੀਓ ਆਈ ਸਾਹਮਣੇ। ਬੱਚੇ ਕਲਾਸ ਵਿੱਚ ਸ਼ਰਾਰਤਾਂ ਕਰ ਰਹੇ ਸਨ, ਜਿਸ ਕਾਰਨ ਪ੍ਰਿੰਸੀਪਲ ਕੋਲ ਕਲਾਸ ਟੀਚਰ ਨੇ ਸ਼ਿਕਾਇਤ ਲਗਾਈ ਸੀ। ਇਹ ਵੀਡੀਓ ਗਰਮੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਪ੍ਰਿੰਸੀਪਲ ਦੇ ਕਮਰੇ ਵਿੱਚ ਕਰੀਬ 16 ਬੱਚੇ ਖੜ੍ਹੇ ਹਨ ਤੇ ਵਾਰੀ-ਵਾਰੀ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ। ਇਸ ਸੀਸੀਟੀਵੀ ਵਿੱਚ ਪ੍ਰਿੰਸੀਪਲ ਦੇ ਕਮਰੇ ਵਿੱਚ ਇੱਕ ਹੋਰ ਅਧਿਆਪਕਾ ਵੀ ਖੜ੍ਹੀ ਨਜ਼ਰ ਆ ਰਹੀ ਹੈ। ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ ਪਿੰਕੀ ਨਰੂਲਾ ਨੂੰ ਸਕੂਲ ਤੋਂ ਬਾਹਰ ਦਾ
Jul 20,2024, 16:52 PM IST

Trending news