Pm Modi Government: ସେ ୨୦୦୧, ୨୦୦୨, ୨୦୦୭ ଏବଂ ୨୦୧୨ ବିଧାନସଭା ନିର୍ବାଚନ ପରେ ଗୁଜୁରାଟ ସରକାରଙ୍କ ନେତୃତ୍ୱ ନେଇ ଚାରି ଥର ଗୁଜୁରାଟର ମୁଖ୍ୟମନ୍ତ୍ରୀ ଭାବରେ କାର୍ଯ୍ୟ କରିଥିଲେ। ମୁଖ୍ୟମନ୍ତ୍ରୀ ଭାବରେ ତାଙ୍କର କାର୍ଯ୍ୟକାଳ ୨୨ ମେ ୨୦୧୪ ପର୍ଯ୍ୟନ୍ତ ଚାଲିଥିଲା, ଯାହା ପ୍ରାୟ ୧୨ ବର୍ଷ ୭ମାସ ଥିଲା।
AAP Protest News: ਪ੍ਰਦਰਸ਼ਨ ਵਿੱਚ 'ਆਪ' ਵਰਕਰਾਂ ਅਤੇ ਆਮ ਜਨਤਾ ਦਾ ਭਾਰੀ ਹਜ਼ੂਮ ਉਮੜਿਆ, ਜਿਨ੍ਹਾਂ ਨੇ "ਨਰਿੰਦਰ ਮੋਦੀ ਨੇ ਕੀਤਾ ਸਰੰਡਰ — ਗਾਇਬ ਹੋਇਆ ਗੈਸ ਸਿਲੰਡਰ" ਦੇ ਗਗਨਭੇਦੀ ਨਾਅਰਿਆਂ ਨਾਲ ਪੂਰੇ ਪਲਾਜ਼ਾ ਨੂੰ ਗੁੰਜਾ ਦਿੱਤਾ।
UGC New Rules 2026: UGC के नए नियमों से लेकर एट्रोसिटी संभावित क्षेत्रों तक, सामान्य वर्ग के खिलाफ कोई बड़ी साजिश तो नहीं रची जा रही है. बिहार के 33 जिलों को 'एट्रोसिटी संभावित' घोषित करके वहां सवर्णों को सबसे बड़ा खतरा बताते हुए उनके आर्म्स लाइसेंस पर कैंची चलाई गई. वहीं अब यूजीसी के नए नियम जनरल कैटेगरी के बच्चों का भविष्य बर्बाद करने को आमादा हैं.
Atal Pension Yojana Extended: ਮੋਦੀ ਕੈਬਨਿਟ ਨੇ ਅਟਲ ਪੈਨਸ਼ਨ ਯੋਜਨਾ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਅਸੰਗਠਿਤ ਖੇਤਰ ਦੇ ਲੱਖਾਂ ਲੋਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ₹1,000 ਤੋਂ ₹5,000 ਤੱਕ ਮਹੀਨਾਵਾਰ ਪੈਨਸ਼ਨ ਮਿਲੇਗੀ। ਯੋਗਤਾ, ਲਾਭਾਂ ਅਤੇ ਪੂਰੇ ਵੇਰਵਿਆਂ ਬਾਰੇ ਜਾਣੋ।
Bihar Rail Network: साल 2013 में 3656 के मुकाबले 2016 में यह आंकड़ा 3731 किलोमीटर तक जा पहुंचा था. 2017 में यह 3714 किलोमीटर हो गया. 2019 में बिहार में रेल नेटवर्क की लंबाई 3720 किलोमीटर तक हो गया तो 2021 में 3794 किलोमीटर तक जा पहुंचा था.
भारत में अभी भी बड़ी आबादी 4G कनेक्टिविटी से वंचित है. केंद्रीय संचार मंत्री ज्योतिरादित्य सिंधिया ने साफ कहा है कि देश के ग्रामीण हिस्सों में भी जल्द ही 4G नेटवर्क पहुंचेगा. उन्होंने घोषणा की है कि जून 2026 तक भारत के हर गांव में 4G कनेक्टिविटी उपलब्ध करा दी जाएगी.
India Australia Trade Deal: ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਸੋਮਵਾਰ ਨੂੰ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਤਿੰਨ ਸਾਲ ਪੂਰੇ ਹੋਣ 'ਤੇ ਇਹ ਮਹੱਤਵਪੂਰਨ ਖ਼ਬਰ ਸਾਂਝੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (ਹੁਣ X) 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਐਲਾਨ ਕੀਤਾ ਕਿ ਆਸਟ੍ਰੇਲੀਆ 1 ਜਨਵਰੀ, 2026 ਤੋਂ ਭਾਰਤੀ ਨਿਰਯਾਤ ਲਈ ਆਪਣੀਆਂ ਸਾਰੀਆਂ ਟੈਰਿਫ ਲਾਈਨਾਂ ਨੂੰ ਜ਼ੀਰੋ ਕਰ ਦੇਵੇਗਾ।
"BLO ନିଯୁକ୍ତିରେ ଅନେକ କେନ୍ଦ୍ରୀୟ ଏଜେନ୍ସି ଭୂମିକା ଗ୍ରହଣ କରିଥିଲେ। ସେମାନେ ଆମ ଅଜାଣତରେ ପର୍ଯ୍ୟବେକ୍ଷକ ମଧ୍ୟ ନିଯୁକ୍ତ କରିଥିଲେ।" ରାଜ୍ୟ ସେମାନଙ୍କୁ ପୂର୍ଣ୍ଣ ସହଯୋଗ ଯୋଗାଇବ, କିନ୍ତୁ ମୁଁ ଏହି ସମସ୍ତ ଲୋକଙ୍କ ବିବରଣୀ ଜାଣିବାକୁ ଚାହୁଁଛି, ସେମାନେ କେଉଁଠାରେ ରୁହନ୍ତି ଏବଂ କେଉଁ ବିଭାଗରେ ସେମାନେ କାମ କରନ୍ତି ତାହା ମଧ୍ୟ ଜାଣିବାକୁ ଚାହୁଁଛି।' ମୁଖ୍ୟମନ୍ତ୍ରୀ ନିର୍ବାଚନ କମିଶନଙ୍କୁ ବିଧାନସଭା ନିର୍ବାଚନର ଦୁଇ ମାସ ପୂର୍ବରୁ ଏହି କାର୍ଯ୍ୟକୁ ଜୋରଜବରଦସ୍ତ ସମାପ୍ତ କରିବାର ଅଭିଯୋଗ କରିଥିଲେ, ଯେଉଁଥିରେ ଦୁଇ ବର୍ଷ ସମୟ ଲାଗିଥାନ୍ତା।
इंडिगो एयरलाइंस संकट से देशभर के लोगों को भारी मुसीबतों का सामना करना पड़ रहा है. पूरे देश में हवाई यात्रा करने वाले लोगों में अफरा-तफरी का माहौल बन गया है. परेशान यात्रियों में इंडिगो एयरलाइंस के प्रति जबरदस्त आक्रोश है.
Raja Warring on Central Government: ਰਾਜਾ ਵੜਿੰਗ ਨੇ ਕੇਂਦਰ ਦੀ ਇਸ ਚਾਲ ਦੀ ਤੁਲਨਾ ਜੰਮੂ-ਕਸ਼ਮੀਰ ਨੂੰ ਰਾਜ ਤੋਂ ਯੂਨੀਅਨ ਟੈਰੀਟਰੀ ਬਣਾਉਣ ਵਾਲੇ ਫ਼ੈਸਲੇ ਨਾਲ ਕੀਤੀ। ਉਹ ਕਹਿੰਦੇ ਹਨ ਕਿ ਚੰਡੀਗੜ੍ਹ ਸੰਬੰਧੀ ਸੰਸ਼ੋਧਨ ਦਾ ਮਕਸਦ ਵੀ ਬਿਲਕੁਲ ਉਹੀ ਹੈ — ਰਾਜਾਂ ਨੂੰ ਕਮਜ਼ੋਰ ਕਰਨਾ ਅਤੇ ਫੈਡਰਲ ਢਾਂਚੇ ‘ਤੇ ਹਮਲਾ ਕਰਨਾ।
Lal Qila Blast: Delhi Blast को लेकर अभी तक किसी आतंकी संगठन में ये हिम्मत नहीं आई कि वो इस धमाके की जिम्मेदारी ले सके. ये है मोदी सरकार का खौफ. आतंकी संगठन में अब इतनी हिम्मत नहीं बची है कि वो इस धमाके की जिम्मेदारी ले सकें. धमाका होते ही वो चूहों की तरह मांदों में दुबक गए हैं.
PM Modi government latest news: जिसे पूरा देश कचरा समझकर बात भी नहीं करता, मोदी सरकार ने उसी चीज को बेचकर सरकारी खजाने में 800 करोड़ रुपये जमा कर लिए. आखिर सरकार ने यह कारनामा कैसे किया.
ନିଜ ଉପରେ କିମ୍ବା ତାଙ୍କ ପରିବାର ଉପରେ ଆର୍ଥିକ ବୋଝ ହେବାକୁ ଚାହାଁନ୍ତି ନାହିଁ। ତଥାପି, ଆର୍ଥିକ ପ୍ରତିବନ୍ଧକ ଏବଂ ସମ୍ବଳର ଅଭାବ ପ୍ରାୟତଃ ସେମାନଙ୍କ ପଥକୁ ବାଧା ଦେଇଥାଏ। ଏହି ଚ୍ୟାଲେଞ୍ଜଗୁଡ଼ିକୁ ଧ୍ୟାନରେ ରଖି, ସରକାର ମାଗଣା ସିଲେଇ ମେସିନ ଯୋଜନା ଆରମ୍ଭ କରିଛନ୍ତି।
DA Hike: ଅପେକ୍ଷାର ଘଟିଲା ଅନ୍ତ। ମହାନବମୀରେ ମିଳିଲା ଖୁସି ଖବର। ବଢିଲା କେନ୍ଦ୍ରୀୟ କର୍ମଚାରୀଙ୍କ ମହଙ୍ଗା ଭତ୍ତା। ଏଥିରେ ପେନସନଭୋଗୀ ମଧ୍ୟ ଉପକୃତ ହେବେ। ତେବେ,ଆସନ୍ତୁ ଜାଣିବା କେନ୍ଦ୍ର ସରକାର କେନ୍ଦ୍ରୀୟ କର୍ମଚାରୀଙ୍କ କେତେ ପ୍ରତିଶତ ଡିଏ ବୃଦ୍ଧି କରିଛନ୍ତି।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਇਹ ਫਿਲਮ ਪਹਿਲਗਾਮ ਅਤਿਵਾਦੀ ਹਮਲੇ ਤੋਂ ਕਾਫ਼ੀ ਸਮਾਂ ਪਹਿਲਾਂ ਫਿਲਮਾਈ ਗਈ ਸੀ ਪਰ ਪਹਿਲਗਾਮ ਹਮਲੇ ਦੇ ਬਹਾਨੇ ਫਿਲਮ ਉੱਤੇ ਪਾਬੰਦੀ ਲਾਉਣਾ ਸਰਾਸਰ ਧੱਕਾ ਹੈ।
भारत में अब सरकारी दफ्तरों को राजधानी दिल्ली में बने नए सेक्रेटेरिएट भवन तक सुरक्षित शिफ्ट करने के लिए एक टीम है जिसे कड़े प्रशिक्षण के साथ तैयार किया गया है.
Aman Arora on Haryana cm: ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਦੇ ਕੋਟੇ ਵਿੱਚ ਕਟੌਤੀ ਕਰਨ ਬਾਰੇ ਕਹਿਣ ਨਾਲ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾ ਆਗੂਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।
GST Reform FAQs: जीएसटी में सुधार की तैयारी चल रही है. ICEA ने सरकार से अपील की है कि मोबाइल फोन्स पर लगने वाला जीएसटी 18% से घटाकर सिर्फ 5% कर दिया जाए. अगर ऐसा हो गया तो जानिए फोन कितना सस्ता मिलेगा...
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸੰਗਤ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਧਾਰਮਿਕ ਭਾਵਨਾਵਾਂ ਅਨੁਸਾਰ ਦਰਸ਼ਨ ਕਰ ਸਕੇ। ਕਰਤਾਰਪੁਰ ਸਾਹਿਬ ਗੁਰਦੁਆਰਾ ਸਿੱਖਾਂ ਲਈ ਸਭ ਤੋਂ ਮਹੱਤਵਪੂਰਨ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ, ਇਸ ਲਈ ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ।
Monsoon Session Bill: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, ਕੇਂਦਰ ਸਰਕਾਰ ਮਨੀਪੁਰ ਵਿੱਚ ਲਗਾਏ ਗਏ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਵਧਾਉਣ ਲਈ ਦੋਵਾਂ ਸਦਨਾਂ ਦੀ ਪ੍ਰਵਾਨਗੀ ਲਵੇਗੀ। ਮਨੀਪੁਰ ਵਿੱਚ 13 ਫਰਵਰੀ 2025 ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।
ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ 'ਤੇ ਤੀਖੇ ਸਵਾਲ ਚੁੱਕਦੇ ਹੋਏ ਦੱਸਿਆ ਕਿ ਦਸੰਬਰ 2023 ਵਿੱਚ ਭਾਰਤ ਦੇ 123 ਨੌਜਵਾਨ ਵਾਹਿਗੁਰੂ ਨੌਕਰੀ ਦੀ ਭਾਲ 'ਚ ਘਰ ਛੱਡੇ। ਇਨ੍ਹਾਂ ਵਿੱਚੋਂ 5 ਨੌਜਵਾਨ ਇਟਲੀ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਫਰਜ਼ੀ ਏਜੈਂਟਾਂ ਰਾਹੀਂ ਰਸ਼ੀਆ ਭੇਜ ਦਿੱਤਾ ਗਿਆ। ਉੱਥੇ ਜਾ ਕੇ ਰਸ਼ੀਆਈ ਸਰਕਾਰ ਨੇ ਉਨ੍ਹਾਂ ਨੂੰ ਜ਼ਬਰਦਸਤੀ ਫੌਜ 'ਚ ਭਰਤੀ ਕਰ ਲਿਆ। ਵੜਿੰਗ ਨੇ ਦੱਸਿਆ ਕਿ ਅੱਜ ਵੀ ਰਸ਼ੀਆ 'ਚ ਭਾਰਤ ਦੇ 14 ਨੌਜਵਾਨ ਲਾਪਤਾ ਹਨ ਤੇ ਉਨ੍ਹਾਂ ਦੇ ਪਰਿਵਾਰ ਚਿੰਤਾ ਦੀ ਹਾਲਤ ਵਿੱਚ ਜੀ ਰਹੇ ਹਨ। ਉਨ੍ਹਾਂ ਕਿਹਾ, "ਇਹ ਹੈ ਮੋਦੀ ਜੀ ਦੀ ਅੰਮ੍ਰਿਤਕਾਲ ਦੀ ਕਹਾਣੀ, ਜਿਸ 'ਚ ਨੌਜਵਾਨ ਵਿਦੇਸ਼ਾਂ 'ਚ ਲੁੱਟ ਰਹੇ ਹਨ ਤੇ ਫੌਜਾਂ 'ਚ ਧੱਕੇ ਨਾਲ ਭਰਤੀ ਕੀਤੇ ਜਾ ਰਹੇ ਹਨ।"
हाल ही में हुए Zee भारत के कार्यक्रम 'भारत की उडान' में शामिल केंद्रीय सड़क परिवहन मंत्री नितिन गडकरी ने खास बातचीत के दौरान कई बड़े ऐलान किए. उन्होंने टोल टैक्स को लेकर जो बड़ी बातें कहीं. गडकरी ने ऑटोमोबिल इंडस्ट्री को दुनिया की नंबर एक इंडस्ट्री बनाने की भी बात कहीं. केंद्रीय मंत्री ने लॉजिस्टिक लागत में कटौती की भी बात कही. उन्होंने कहा कि 'अगर हमारे देश को आगे जाना है, तो लॉजिस्टिक कॉस्ट को कम करना होगा. वर्तमान में, हमारी लॉजिस्टिक कॉस्ट 16 प्रतिशत है. वहीं, यूरोप व अमेरिका में 12 प्रतिशत है, तो चीन में 8 प्रतिशत है.