Chandigarh News: ਚੰਡੀਗੜ੍ਹ ਵਿੱਚ ਖੁੱਲ੍ਹਿਆ ਨਵਾਂ ਸਟੋਰ; 1 ਰੁਪਏ 'ਚ ਕੁਝ ਵੀ ਖ਼ਰੀਦੋ
Advertisement
Article Detail0/zeephh/zeephh2281545

Chandigarh News: ਚੰਡੀਗੜ੍ਹ ਵਿੱਚ ਖੁੱਲ੍ਹਿਆ ਨਵਾਂ ਸਟੋਰ; 1 ਰੁਪਏ 'ਚ ਕੁਝ ਵੀ ਖ਼ਰੀਦੋ

Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡੀ ਪਹਿਲ ਕਦਮੀ ਕਰਦੇ ਹੋਏ ਸ਼ਹਿਰ ਵਿੱਚ ਇੱਕ ਨਵਾਂ ਸਟੋਰ ਖੋਲ੍ਹਿਆ ਹੈ।

Chandigarh News: ਚੰਡੀਗੜ੍ਹ ਵਿੱਚ ਖੁੱਲ੍ਹਿਆ ਨਵਾਂ ਸਟੋਰ; 1 ਰੁਪਏ 'ਚ ਕੁਝ ਵੀ ਖ਼ਰੀਦੋ

Chandigarh News:  ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡੀ ਪਹਿਲ ਕਦਮੀ ਕਰਦੇ ਹੋਏ ਸ਼ਹਿਰ ਵਿੱਚ ਇੱਕ ਨਵਾਂ ਸਟੋਰ ਖੋਲ੍ਹਿਆ ਹੈ। ਇਸ ਸਟੋਰ ਵਿੱਚ 1 ਰੁਪਏ ਵਿੱਚ ਕੁਝ ਵੀ ਖ਼ਰੀਦ ਲਵੋ। ਜੋ ਸਾਮਾਨ ਦੂਜੇ ਲੋਕਾਂ ਦੇ ਕੰਮ ਦਾ ਨਹੀਂ ਪਰ ਕਿਸੇ ਹੋਰ ਦੇ ਇਸਤੇਮਾਲ ਵਿੱਚ ਆ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲ ਕੀਤੀ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ 3 ਆਰ ਦਾ ਫਾਰਮੂਲਾ ਇਸਤੇਮਾਲ ਕਰ ਰਿਹਾ ਹੈ, ਜਿਸ ਵਿੱਚ ਰੀਯੂਸ, ਰਿਊਸ ਰੀਸਾਈਕਲ ਦਾ ਫਾਰਮੂਲਾ ਲਗਾਇਆ ਜਾਂਦਾ ਹੈ। ਇਸ ਵਿੱਚ ਜੇਕਰ ਕਿਸੇ ਦਾ ਕੁਝ ਸਾਮਾਨ ਕੰਨ ਦਾ ਨਹੀਂ ਤਾਂ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਹ ਸਾਮਾਨ ਦੇ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਉਸ ਨੂੰ ਫਿਰ ਤੋਂ ਸਾਫ਼-ਸੁਥਰਾ ਕਰਕੇ ਉਸ ਨੂੰ ਅੱਗੇ 1 ਰੁਪਏ ਵਿੱਚ ਵੇਚੇਗਾ, ਜਿਸ ਵਿੱਚ ਬਹੁਤ ਸਾਰੇ ਜੁੱਤੇ, ਕੱਪੜੇ, ਘਰ ਵਿੱਚ ਰੱਖਣ ਵਾਲਾ ਸਾਮਾਨ ਤੇ ਕਿਤਾਬਾਂ ਸ਼ਾਮਲ ਹਨ।

Trending news