BDPO Transfer: ਪੰਜਾਬ ਵਿੱਚ 34 ਬਲਾਕ ਵਿਕਾਸ ਪੰਚਾਇਤ ਅਫ਼ਸਰਾਂ (ਬੀਡੀਪੀਓ) ਦੇ ਤਬਾਦਲੇ
Advertisement
Article Detail0/zeephh/zeephh2384055

BDPO Transfer: ਪੰਜਾਬ ਵਿੱਚ 34 ਬਲਾਕ ਵਿਕਾਸ ਪੰਚਾਇਤ ਅਫ਼ਸਰਾਂ (ਬੀਡੀਪੀਓ) ਦੇ ਤਬਾਦਲੇ

BDPO Transfer: ਪੰਜਾਬ ਸਰਕਾਰ ਵੱਲੋਂ 34 ਬਲਾਕ ਵਿਕਾਸ ਪੰਚਾਇਤ ਅਫ਼ਸਰਾਂ (ਬੀਡੀਪੀਓ) ਦੇ ਤਬਾਦਲੇ ਕੀਤੇ ਗਏ ਹਨ।

BDPO Transfer: ਪੰਜਾਬ ਵਿੱਚ 34 ਬਲਾਕ ਵਿਕਾਸ ਪੰਚਾਇਤ ਅਫ਼ਸਰਾਂ (ਬੀਡੀਪੀਓ) ਦੇ ਤਬਾਦਲੇ

BDPO Transfer: ਪੰਜਾਬ ਵਿਚ ਜਲਦ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਕਈ ਤਬਾਦਲੇ ਵੀ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਵੱਡੇ ਪੱਧਰ ’ਤੇ ਬੀਡੀਪੀਓ ਦੇ ਤਬਾਦਲੇ ਹੋਏ ਹਨ। ਜਿਸ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਦਾ ਤਬਾਦਲਾ/ਵਧੀਕ ਚਾਰਜ ਦਿੱਤਾ ਹੈ।

 

fallback

ਜਨਹਿੱਤ ਵਿੱਚ, ਤੁਰੰਤ ਪ੍ਰਭਾਵ ਤੋਂ ਬਿਨਾਂ ਕਿਸੇ ਵਾਧੂ ਮਿਹਨਤਾਨੇ ਦੇ ਨਿਮਨਲਿਖਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ/ਉਪ ਮੁੱਖ ਕਾਰਜਕਾਰੀ ਅਧਿਕਾਰੀਆਂ, ਜ਼ਿਲ੍ਹਾ ਪ੍ਰੀਸ਼ਦ ਨੂੰ ਬਲਾਕ ਬੀ.ਡੀ.ਪੀ.ਓਜ਼ ਦੇ ਰੂਪ ਵਿੱਚ ਵਾਧੂ ਕਾਰਜਭਾਰ ਸੌਂਪਿਆ।

fallback

bdpo_transfer_03

Trending news