Tarn Taran News: ਤਰਨਤਾਰਨ 'ਚ ਨਸ਼ੇ ਕਾਰਨ ਇੱਕ ਹੋਰ ਘਰ ਦਾ ਬੁੱਝਿਆ ਚਿਰਾਗ; ਦਾਦੀ ਦੇ ਕੋਲ ਬੈਠ ਕੇ ਲਗਾਇਆ ਟੀਕਾ
Advertisement
Article Detail0/zeephh/zeephh2303720

Tarn Taran News: ਤਰਨਤਾਰਨ 'ਚ ਨਸ਼ੇ ਕਾਰਨ ਇੱਕ ਹੋਰ ਘਰ ਦਾ ਬੁੱਝਿਆ ਚਿਰਾਗ; ਦਾਦੀ ਦੇ ਕੋਲ ਬੈਠ ਕੇ ਲਗਾਇਆ ਟੀਕਾ

  ਤਰਨਤਾਰਨ ਦੇ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਗੋਕੁਲਪੁਰ 'ਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਇਲਾਕੇ 'ਚ ਰਹਿਣ ਵਾਲੇ 28 ਸਾਲਾ ਮਨਮੋਹਨ ਸਿੰਘ ਉਰਫ ਮਨੀ ਨੇ ਆਪਣੀ ਦਾਦੀ ਦੇ ਕੋਲ ਬੈਠ ਕੇ ਹੀ ਨਸ਼ੇ ਦਾ ਟੀਕਾ ਲਗਾ ਲਿਆ ਹੈ। ਮ੍ਰਿਤਕ ਦੀ ਦਾਦੀ ਨੇ ਦੋਸ਼ ਲਗਾਇਆ ਸੀ ਕਿ ਨਸ਼ੇ ਅੰਨ੍ਹੇਵਾਹ ਵੇਚੇ ਜਾ ਰਹੇ ਸਨ।

Tarn Taran News: ਤਰਨਤਾਰਨ 'ਚ ਨਸ਼ੇ ਕਾਰਨ ਇੱਕ ਹੋਰ ਘਰ ਦਾ ਬੁੱਝਿਆ ਚਿਰਾਗ; ਦਾਦੀ ਦੇ ਕੋਲ ਬੈਠ ਕੇ ਲਗਾਇਆ ਟੀਕਾ

Tarn Taran News:  ਤਰਨਤਾਰਨ ਦੇ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਗੋਕੁਲਪੁਰ 'ਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਇਲਾਕੇ 'ਚ ਰਹਿਣ ਵਾਲੇ 28 ਸਾਲਾ ਮਨਮੋਹਨ ਸਿੰਘ ਉਰਫ ਮਨੀ ਨੇ ਆਪਣੀ ਦਾਦੀ ਦੇ ਕੋਲ ਬੈਠ ਕੇ ਹੀ ਨਸ਼ੇ ਦਾ ਟੀਕਾ ਲਗਾ ਲਿਆ ਹੈ। ਮ੍ਰਿਤਕ ਦੀ ਦਾਦੀ ਨੇ ਦੋਸ਼ ਲਗਾਇਆ ਸੀ ਕਿ ਨਸ਼ੇ ਅੰਨ੍ਹੇਵਾਹ ਵੇਚੇ ਜਾ ਰਹੇ ਸਨ।

Trending news