Revenue Officers Holiday: ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ
Advertisement
Article Detail0/zeephh/zeephh2388537

Revenue Officers Holiday: ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ

ਆਪਣੀਆਂ ਮੰਗਾਂ ਨੂੰ ਲੈ ਕੇ 19 ਅਗਸਤ ਤੋਂ ਪੰਜਾਬ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫਸਰਾਂਨੇ ਸਮੂਹਿਕ ਛੁੱਟੀ ਉਤੇ ਜਾਣ ਦਾ ਐਲਾਨ ਕੀਤਾ ਹੈ। ਇਹ ਵੀ ਪੜ੍ਹੋ: Jalalabad Blast News: ਜਲਾਲਾਬਾਦ 'ਚ 10 ਦੇਸੀ ਬੰਬ ਹੋਏ ਬਰਾਮਦ; ਧਮਾਕਾ ਹੋਣ ਨਾਲ ਇਕ ਸਖ਼ਸ਼ ਜ਼ਖ਼ਮੀ ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ

Revenue Officers Holiday: ਪੰਜਾਬ ਰੈਵੇਨਿਊ ਆਫ਼ਿਸਰ ਐਸੋਸੀਏਸ਼ਨ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ

Revenue Officers Holiday: ਆਪਣੀਆਂ ਮੰਗਾਂ ਨੂੰ ਲੈ ਕੇ 19 ਅਗਸਤ ਤੋਂ ਪੰਜਾਬ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫਸਰਾਂਨੇ ਸਮੂਹਿਕ ਛੁੱਟੀ ਉਤੇ ਜਾਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Jalalabad Blast News: ਜਲਾਲਾਬਾਦ 'ਚ 10 ਦੇਸੀ ਬੰਬ ਹੋਏ ਬਰਾਮਦ; ਧਮਾਕਾ ਹੋਣ ਨਾਲ ਇਕ ਸਖ਼ਸ਼ ਜ਼ਖ਼ਮੀ

ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਪੱਧਰ ਉਤੇ ਲੀਗਲ ਸੈੱਲ ਸਥਾਪਤ ਕੀਤੇ ਜਾਣ, ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ, ਰੈਵੇਨਿਊ ਅਫਸਰਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਣ, ਤਹਿਸੀਲਦਾਰਾਂ ਵਿੱਚੋ ਪੀਸੀਐਸ ਕਾਡਰ ਵਿੱਚ ਨੋਮੀਨੇਸ਼ਨ ਲਈ ਪੈਂਡਿੰਗ ਪਏ ਪੈਨਲ ਭੇਜੇ ਜਾਣ।

ਇਹ ਵੀ ਪੜ੍ਹੋ: Machhiwara News: ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਦਰੜਿਆ; ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

Trending news