Mohali News: ਵੇਰਕਾ ਮਿਲਕ ਪਲਾਂਟ ਸਾਹਮਣੇ ਤੋਂ ਦੁੱਧ ਉਤਪਾਦਕਾਂ ਨੇ ਹੜਤਾਲ ਕੀਤੀ ਸਮਾਪਤ
Advertisement
Article Detail0/zeephh/zeephh2393924

Mohali News: ਵੇਰਕਾ ਮਿਲਕ ਪਲਾਂਟ ਸਾਹਮਣੇ ਤੋਂ ਦੁੱਧ ਉਤਪਾਦਕਾਂ ਨੇ ਹੜਤਾਲ ਕੀਤੀ ਸਮਾਪਤ

Mohali News: ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਸਾਹਮਣੇ ਤੋਂ ਦੁੱਧ ਉਤਪਾਦਕਾਂ ਨੇ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਸਮੱਸਿਆਵਾਂ ਦੇ ਹੱਲ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।

Mohali News: ਵੇਰਕਾ ਮਿਲਕ ਪਲਾਂਟ ਸਾਹਮਣੇ ਤੋਂ ਦੁੱਧ ਉਤਪਾਦਕਾਂ ਨੇ ਹੜਤਾਲ ਕੀਤੀ ਸਮਾਪਤ

Mohali News:  ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਉਤੇ ਦੁੱਧ ਉਤਪਾਦਕਾਂ ਨੇ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਸਮੱਸਿਆਵਾਂ ਦੇ ਹੱਲ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੁੱਧ ਉਤਪਾਦਕਾਂ ਨੇ ਮਿਲਕ ਪਲਾਂਟ ਦੇ ਗੇਟ ਦੇ ਸਾਹਮਣੇ ਧਰਨਾ ਲਗਾਇਆ ਹੋਇਆ ਸੀ। ਰੋਸ ਵਜੋਂ ਦੁੱਧ ਉਤਪਾਦਕਾਂ ਨੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਇਸ ਕਾਰਨ ਸਟਾਫ ਮੈਂਬਰ ਅੰਦਰ ਬੰਦ ਹੋ ਗਏ ਸਨ।

 

Trending news