agriculture law

ਕੀ ਖ਼ਤਮ ਹੋਵੇਗਾ ਕਿਸਾਨ ਅੰਦੋਲਨ ? ਕੇਂਦਰ ਸਰਕਾਰ ਨੇ ਦਿੱਤਾ ਵੱਡਾ ਬਿਆਨ

Farmer Protest ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਅੰਦੋਲਨ ਤੋਂ ਬਾਹਰ ਭੇਜਣ ਕਿਸਾਨ ਆਗੂ, ਸਰਕਾਰ ਨੇ ਗੱਲਬਾਤ ਦੇ ਲਈ ਤਿਆਰ-ਕੇਂਦਰੀ ਮੰਤੀਰ 

Apr 10, 2021, 06:17 PM IST

ਕਿਸਾਨ ਜਥੇਬੰਦੀਆਂ ਤੇ ਸਰਕਾਰ 'ਚ ਮੁੜ ਤੋਂ ਸ਼ੁਰੂ ਹੋਵੇਗੀ ਗੱਲਬਾਤ ? ਬੀਜੇਪੀ ਦੇ ਇਸ ਦਿੱਗਜ ਮੰਤਰੀ ਨੇ ਕੀਤੀ ਵੱਡੀ ਪਹਿਲ

 22 ਜਨਵਰੀ ਤੋਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿੱਚਾਲੇ ਗੱਲਬਾਤ ਟੁੱਟੀ ਹੋਈ ਹੈ, ਹੁਣ ਤੱਕ 11 ਦੌਰ ਦੀ ਗੱਲਬਾਤ ਬੇਸਿੱਟਾ ਸਾਬਿਤ ਹੋਈ ਹੈ 

Apr 9, 2021, 01:32 PM IST

1 ਮਹੀਨੇ 'ਚ ਮੋਦੀ ਸਰਕਾਰ ਦੇ ਇਸ ਤੀਜੇ ਫ਼ੈਸਲੇ ਨਾਲ ਕਿਸਾਨ ਸਖ਼ਤ ਨਰਾਜ਼,ਜਥੇਬੰਦੀਆਂ ਨੇ ਕਿਹਾ ਵਾਅਦਾ ਕਰਕੇ ਪਿੱਠ ਵਿੱਚ ਮਾਰਿਆ ਛੁਰਾ

 ਕਿਸਾਨਾਂ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਨੇ ਜਥੇਬੰਦੀਆਂ ਨਾਲ ਬਿਜਲੀ ਸੋਧ ਬਿੱਲ ਨੂੰ ਨਾ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਇਸ ਤੇ ਸਰਕਾਰ ਨੂੰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ

Apr 3, 2021, 01:02 PM IST

ਕਿਸਾਨ ਮੋਰਚੇ ਦਾ ਕੇਂਦਰ ਖ਼ਿਲਾਫ਼ ਵੱਡਾ ਧਮਾਕੇਦਾਰ ਐਲਾਨ,ਫਿਰ ਵਧ ਸਕਦਾ ਹੈ ਟਕਰਾਅ

 ਸੰਯੁਕਤ ਕਿਸਾਨ ਮੋਰਚੇ ਨੇ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ 

Mar 31, 2021, 06:26 PM IST

ਸੁਪਰੀਮ ਕੋਰਟ 'ਚ ਅੱਜ ਖੇਤੀ ਕਾਨੂੰਨ 'ਤੇ ਵੱਡੀ ਹਲਚਲ ! ਜਲਦ ਸੁਣਾ ਸਕਦੀ ਹੈ ਅਦਾਲਤ ਫ਼ੈਸਲਾ ?

ਖੇਤੀ ਕਾਨੂੰਨ ਨੂੰ ਲੈਕੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ 

Mar 30, 2021, 07:26 PM IST

'बीजेपी-जेजेपी के विधायकों को नंगा कर पोल से बांध दो'

 इनेलो के नेता अभय चौटाले के बयान पर सीएम मनोहर लाल ने स्पष्ट कहा कि ऐसे बयान देने से साख गिरेगी। 

Mar 30, 2021, 06:35 PM IST

ਸੰਯੁਕਤ ਮੋਰਚੇ 'ਚ ਸ਼ਾਮਲ ਕਿਸਾਨ ਆਗੂ ਦੇ ਪੁੱਤਰ 'ਤੇ ਹਮਲਾ, ਧਰਨੇ ਤੋਂ ਵਾਪਸ ਪਰਤ ਰਿਹਾ ਸੀ

ਅੰਮ੍ਰਿਤਸਰ ਵਿੱਚ ਸੰਯੁਕਤ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਨੇ ਆਪਣੇ 'ਤੇ ਹਮਲੇ ਦਾ ਇਲਜ਼ਾਮ ਲਗਾਇਆ 

Mar 29, 2021, 08:30 PM IST

'ਭਾਜਪਾ ਆਗੂਆਂ ਉਤੇ ਹੋ ਰਹੇ ਹਮਲਿਆਂ ਲਈ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਅਣਮਨੁੱਖੀ ਵਰਤਾਰਾ ਜ਼ਿੰਮੇਵਾਰ'

 ਪੰਜਾਬ ਦੇ ਭਾਜਪਾ ਆਗੂ ਪੰਜਾਬੀ ਹੋਣ ਦਾ ਸਬੂਤ ਦਿੰਦੇ ਹੋਏ ਮੋਦੀ ਨਾਲ ਕਾਲੇ ਕਾਨੂੰਨ ਰੱਦ ਕਰਨ ਲਈ ਕਰਨ ਗੱਲ

Mar 29, 2021, 02:15 PM IST

ਮੋਦੀ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਲੈਣਾ ਬੰਦ ਕਰੇ, ਛੇਤੀ ਰੱਦ ਕਰੇ ਕਾਲੇ ਕਾਨੂੰਨ : ਹਰਪਾਲ ਚੀਮਾ

 ਹੰਕਾਰ ਨਾਲ ਭਰੀ ਮੋਦੀ ਸਰਕਾਰ, ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਦੇ ਪੇਟ 'ਤੇ ਲੱਤ ਮਾਰ ਰਹੀ ਹੈ : ਹਰਪਾਲ ਸਿੰਘ ਚੀਮਾ

Mar 28, 2021, 11:15 AM IST

ਸਰਕਾਰ ਤੇ ਕਿਸਾਨਾਂ ਦੇ 'ਚ ਮੁੜ ਤੋਂ ਗੱਲਬਾਤ ਹੋਵੇਗੀ ਸ਼ੁਰੂ,ਖੇਤੀ ਬਾੜੀ ਮੰਤਰੀ ਤੋਮਰ ਨੇ ਦਿੱਤੇ ਵੱਡੇ ਸੰਕੇਤ

4 ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ ਇਸ ਦੌਰਾਨ ਪਿਛਲੇ 2 ਮਹੀਨੇ ਤੋਂ ਦੋਵਾਂ ਦੇ ਵਿਚਾਲੇ ਗੱਲਬਾਤ ਬੰਦ ਹੈ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੁੜ ਤੋਂ ਗਲਬਾਤ ਦੇ ਸੰਕੇਤ ਦਿੱਤੇ ਨੇ

Mar 28, 2021, 10:28 AM IST

ਭਾਰਤ ਬੰਦ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਟ ਦਾ ਵਿਵਾਦਿਤ ਵੱਡਾ ਤੇ ਭੜਕਾਊ ਬਿਆਨ

 26 ਮਾਰਚ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਖ-ਵੱਖ ਥਾਵਾਂ 'ਤੇ ਜਾਕੇ ਮਹਾਪੰਚਾਇਤਾ ਕਰ ਰਹੇ ਨੇ

Mar 25, 2021, 03:16 PM IST

ਲੱਖਾ ਸਿਧਾਣਾ ਨੂੰ ਕਿਸਾਨ ਜਥੇਬੰਦੀਆਂ ਨੇ ਸਟੇਜ 'ਤੇ ਬੋਲਣ ਦਾ ਦਿੱਤਾ ਖੁੱਲ੍ਹਾ ਸੱਦਾ,ਪਰ ਰੱਖੀ ਇਹ ਸ਼ਰਤ

ਰੂਲਦੂ ਸਿੰਘ ਮਾਨਸਾ  ਨੇ ਕਿਹਾ 26 ਮਾਰਚ ਦੇ ਭਾਰਤ ਬੰਦ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਵੱਡਾ ਹੁੰਗਾਰਾ ਮਿਲੇਗਾ 

Mar 25, 2021, 02:11 PM IST

ਬਲਬੀਰ ਸਿੰਘ ਰਾਜੇਵਾਲ ਦਾ ਕੇਂਦਰ ਨਾਲ ਮੁੜ ਗੱਲਬਾਤ ਨੂੰ ਲੈਕੇ ਆਇਆ ਵੱਡਾ ਇਸ਼ਾਰਾ

ਨਵਾਂ ਸ਼ਹਿਰ ਦੇ ਪਿੰਡ ਖਟਕੜਕਲਾਂ ਵਿੱਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਕਿਸਾਨ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ 

Mar 23, 2021, 08:44 PM IST

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਰਚੀ ਖ਼ਤਰਨਾਕ ਸਾਜ਼ਿਸ਼, ਤੁਸੀਂ ਵੀ ਰਹੋ ਅਲਰਟ    

ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਨਾਂ ਤੇ ਕੁੱਝ  ਲੋਕਾਂ ਨੇ ਇੱਕ ਅਜਿਹੇ ਖ਼ਤਰਨਾਕ ਵਾਇਰਸ ਨੂੰ ਤਿਆਰ ਕੀਤਾ ਹੈ ਜੋ ਤੁਹਾਡੇ ਫ਼ੋਨ ਵਿੱਚ ਜਾ ਕੇ ਤੁਹਾਡਾ ਜ਼ਰੂਰੀ Data Lock ਕਰ ਦੇਵੇਗਾ  

Mar 11, 2021, 05:08 PM IST

ਬਾਬਾ ਰਾਮਦੇਵ ਦਾ ਫਾਰਮੂਲਾ ਖ਼ਤਮ ਕਰੇਗਾ ਕਿਸਾਨ ਅੰਦੋਲਨ ? ਕੰਟਰੈਕਟ ਫਾਰਮਿੰਗ 'ਤੇ ਵੀ ਬਾਬਾ ਦਾ ਵੱਡਾ ਬਿਆਨ

 ਬਾਬਾ ਰਾਮਦੇਵ ਨੇ ਕਿਹਾ ਉਹ ਆਪ ਕੰਟਰੈਟ ਫਾਰਮਿਗ ਨਹੀਂ ਕਰਵਾਉਣਾ ਚਾਉਂਦੇ ਨੇ

Feb 27, 2021, 02:18 PM IST

बाबा रामदेव का फार्मूला खत्म करवाएगा किसान आंदोलन ?

रामदेव ने कहा कि वो खुद भी कॉन्ट्रैक्ट खेती नही करना चाहते हैं

Feb 27, 2021, 01:41 PM IST

बाबा रामदेव की मांग, तीन साल तक कृषि कानूनों पर लगे रोक, समाधान का रास्ता निकाले सरकार

केंद्र सरकार के कृषि कानूनों के खिलाफ कई महीनों से दिल्ली के बॉर्डर पर प्रोटेस्ट कर रहे किसानों को लेकर योग गुरू बाबा रामदेव का बड़ा बयान सामने आया है.

Feb 27, 2021, 11:59 AM IST

ਦਿੱਲੀ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਲੈਕੇ ਦਿੱਤਾ ਭੜਕਾਊ ਬਿਆਨ

ਬਠਿੰਡਾ ਦੇ ਮਹਿਰਾਜ ਵਿੱਚ ਰੈਲੀ ਵਿੱਚ ਪਹੁੰਚੇ ਲਾਲ ਕਿੱਲੇ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਨੇ ਕਿਹਾ ਜੇਕਰ ਦਿੱਲੀ ਪੁਲਿਸ ਗਿਰਫ਼ਤਾਰ ਕਰਨ ਆਈ ਤਾਂ ਨੌਜਵਾਨ ਪੁਲਿਸ ਨੂੰ ਬੰਧਕ ਬਣਾਉਣ 

Feb 23, 2021, 06:37 PM IST

29 ਸਾਲ ਦੇ ਜਸਪ੍ਰੀਤ ਦੀ ਗਿਰਫ਼ਤਾਰ, ਝੰਡਾ ਲਹਿਰਾਉਣ ਤੋਂ ਹਿੰਸਾ ਤੱਕ ਇਹ ਰਿਹਾ ਸੀ ਅਹਿਮ ਰੋਲ

ਜਸਪ੍ਰੀਤ ਦਿੱਲੀ ਦੇ ਰੂਪ ਨਗਰ ਦਾ ਰਹਿਣ ਵਾਲਾ ਹੈ ਅਤੇ ਉਹ ਮੁਲਜ਼ਮ ਮਨਜਿੰਦਰ ਦੇ ਪਿੱਛੇ ਖੜਾ ਸੀ 

Feb 22, 2021, 07:05 PM IST

ਭਾਸ਼ਣ ਦੌਰਾਨ ਵੱਡੇ ਕਿਸਾਨ ਆਗੂ ਨੇ ਕਿਹਾ 'ਅਲਵਿਦਾ', ਫਿਰ ਅਜਿਹਾ ਕੀ ਹੋਇਆ ਸਭ ਦੇ ਹੱਥ ਪੈਰ ਠੰਡੇ ਪੈ ਗਏ

ਅੰਮ੍ਰਿਤਸਰ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਾਸਟਰ ਦਾਤਾਰ  ਸਿੰਘ ਨੇ ਮੰਚ ਤੋਂ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਪਰ ਦਿਲ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ 

Feb 22, 2021, 01:58 PM IST