Aman Ramgarhia Video Viral: ਇੰਸਟਾਗ੍ਰਾਮਰ Aman Ramgarhia ਦਾ Video Viral, ਪੋਸਟ ਪਾ ਕੇ ਦੱਸੀ ਪੂਰੀ ਸੱਚਾਈ
Advertisement
Article Detail0/zeephh/zeephh2354500

Aman Ramgarhia Video Viral: ਇੰਸਟਾਗ੍ਰਾਮਰ Aman Ramgarhia ਦਾ Video Viral, ਪੋਸਟ ਪਾ ਕੇ ਦੱਸੀ ਪੂਰੀ ਸੱਚਾਈ

Aman Ramgarhia Video Viral:  ਅਮਨ ਨੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਨਾ ਕਰਿਆ ਜਾਵੇ। ਬੇਸ਼ੱਕ ਤੁਸੀਂ ਕੁੱਝ ਸਮੇਂ ਦੇ ਸੁਆਦ ਲਈ ਇਸ ਵੀਡੀਓ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ..ਪਰ ਉਸ ਕੁੜੀ ਬਾਰੇ ਵੀ ਸੋਚੋ..ਉਸ ਉਤੇ ਕੀ ਬੀਤ ਰਹੀ ਹੈ। 

Aman Ramgarhia Video Viral: ਇੰਸਟਾਗ੍ਰਾਮਰ Aman Ramgarhia ਦਾ Video Viral, ਪੋਸਟ ਪਾ ਕੇ ਦੱਸੀ ਪੂਰੀ ਸੱਚਾਈ

Aman Ramgarhia Video Viral: ਇੰਸਟਾਗ੍ਰਾਮਰ ਅਮਨ ਰਾਮਗੜ੍ਹੀਆ ਦਾ ਇੱਕ ਅਸ਼ਲੀਲ ਵੀਡੀਓ ਸਹਾਮਣੇ ਆਇਆ ਹੈ। ਜਿਸ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਉਸੇ ਮੁੰਡੇ ਵੱਲੋਂ ਹੀ ਵਾਇਰਲ ਕੀਤਾ ਗਿਆ ਹੈ। ਜਿਸ ਨੇ ਇਸ ਵੀਡੀਓ ਨੂੰ ਬਣਾਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਨ ਰਾਮਗੜ੍ਹੀਆ ਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਈ ਪੇਜ਼ਾਂ ਵਾਲਿਆ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ।

ਹੁਣ ਵੀਡੀਓ ਵਾਇਰਲ ਹੋਣ ਤੋਂ ਅਮਨ ਰਾਮਗੜ੍ਹੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਲਿਖਿਆ ਕਿ..."ਕਈ ਦਿਨਾਂ ਤੋਂ ਕੁੱਝ ਪੇਜਾਂ ਵਾਲੇ ਆਪਣੇ ਕੁੱਝ ਟਾਈਮ ਦੇ ਸੁਆਦ ਅਤੇ ਆਪਣੇ ਫੌਲਵਰ ਵਧਾਉਣ ਦੇ ਲਈ ਇੱਕ ਚੀਜ਼ ਨੂੰ ਬਾਰ ਬਾਰ ਵਾਈਰਲ ਕਰ ਰਹੇ ਹਾਂ...ਇਹ ਬਿਨ੍ਹਾਂ ਸੋਚੇ ਸਮਝੇ ਕਿ ਮੇਰੇ ਅਤੇ ਮੇਰੇ ਪਰਿਵਾਰ ਤੇ ਇਸ ਚੀਜ ਦਾ ਕਿ ਅਸਰ ਪਵੇਗਾ"... 

"ਮੇਰੀ ਸਿਰਫ ਐਨੀ ਗਲਤੀ ਹੈ ਕਿ ਮੈਂ ਉਸ ਇਨਸਾਨ ਨੂੰ ਵੀਡੀਓ ਬਣਾਉਣ ਦੀ ਪ੍ਰਮੀਸ਼ਨ ਦੇ ਦਿੱਤੀ ਕਿਉਂਕਿ ਉਸ 'ਤੇ ਮੈਨੂੰ ਕਾਫੀ ਜ਼ਿਆਦਾ ਵਿਸ਼ਵਾਸ...ਮੇਰੇ ਦਿਮਾਗ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ ਕਿ ਅੱਗੇ ਜਾਕੇ ਮੇਰੇ ਨਾਲ ਕੁੱਝ ਵੀ ਅਜਿਹਾ ਹੋ ਸਕਦਾ ਹੈ। ਜੋ ਹੁਣ ਹੋਣਾ ਸੀ ਹੋ ਗਿਆ...ਮੈਂ ਪਿਛਲੇ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹਾਂ...ਮੇਰੇ ਦੋਸਤਾਂ ਅਤੇ ਪਰਿਵਾਰ ਨੂੰ ਪਤਾ ਹੈ ਕਿ ਮੈਂ ਕਿਸ ਦੌਰ ਵਿੱਚ ਗੁਜ਼ਰ ਰਹੀ ਹਾਂ...ਮੈਂ ਖੁੱਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰ ਸਰਵਾਈਵ ਕਰ ਗਈ"

"ਮੈਂ ਐਵੇ ਦੀ ਨਹੀਂ ਹਾਂ ਕਿ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਭ ਨੂੰ ਦੱਸਾ ਕਿ ਹਾਂ...ਮੈਂ ਇਹ ਸਭ ਕੁੱਝ ਕਰ ਲਿਆ ਖੁੱਦ ਨੂੰ...ਮੈਂ ਉਸ ਦਿਨ ਤੋਂ ਸੋਸ਼ਲ ਮੀਡੀਆ ਤੋਂ ਬਹੁਤ ਰਹਿੰਦੀ ਹਾਂ...

fallback

ਇਸ ਪੋਸਟ ਵਿੱਚ ਅਮਨ ਰਾਮਗੜ੍ਹੀਆ ਨੇ ਇਹ ਵੀ ਦੱਸਿਆ ਕਿ ਇਹ ਵੀਡੀਓ ਸਾਲ 2022 ਨਵੰਬਰ ਦੀਆ ਹਨ। ਉਸ ਮੁੰਡੇ ਨੇ ਇਹ ਵੀਡੀਓ ਜਾਣਬੁੱਝ ਵਾਈਰਲ ਕੀਤੀ ਹੈ। ਮੈਨੂੰ ਨਹੀਂ ਪਤਾ ਸੀ ਹੁਣ ਵੀ ਵੀਡੀਓ ਬਾਹਰ ਆ ਜਾਣਗੀਆਂ। ਇਸ ਨਾਲ ਹੀ ਉਸ ਨੇ ਲਿਖਿਆ ਕੋਈ ਵੀ ਆਪਣੇ ਫੌਲਵਰ ਵਧਾਉਣ ਲਈ ਅਜਿਹਾ ਹਰਕਤ ਨਹੀਂ ਕਰਦਾ ਹੁੰਦਾ।

fallback

ਉਸ ਨੇ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਨਾ ਕਰਿਆ ਜਾਵੇ। ਬੇਸ਼ੱਕ ਤੁਸੀਂ ਕੁੱਝ ਸਮੇਂ ਦੇ ਸੁਆਦ ਲਈ ਇਸ ਵੀਡੀਓ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ..ਪਰ ਉਸ ਕੁੜੀ ਬਾਰੇ ਵੀ ਸੋਚੋ..ਉਸ ਉਤੇ ਕੀ ਬੀਤ ਰਹੀ ਹੈ। ਇਸ ਦੇ ਨਾਲ ਹੀ ਅਮਨ ਰਾਮਗੜ੍ਹੀਆਂ ਨੇ ਦੱਸਿਆ ਕਿ ਉਸ ਨੇ ਇਸ ਵੀਡੀਓ ਸਬੰਧੀ ਸਾਈਬਰ ਕ੍ਰਾਇਮ ਵਿੱਚ ਰਿਪੋਰਟ ਵੀ ਕਰ ਦਿੱਤੀ ਹੈ। ਉਸ ਦੇ ਵੱਲੋਂ ਕੁੜੀਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਗਰੂਕ ਰਹਿਣ ਦੀ ਵੀ ਬੇਨਤੀ ਕੀਤੀ ਹੈ।

Trending news