Passport Portal News: ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ
Advertisement
Article Detail0/zeephh/zeephh2401502

Passport Portal News: ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ

Passport Portal News: ਤਕਨੀਕੀ ਰਖ-ਰਖਾਵ ਕਾਰਨ ਪਾਸਪੋਰਟ ਸੇਵਾ ਪੋਰਟਲ 29 ਅਗਸਤ ਵੀਰਵਾਰ 8 ਵਜੇ ਤੋਂ 2 ਸਤੰਬਰ ਸੋਮਵਾਰ 6 ਵਜੇ ਤੱਕ ਬੰਦ ਰਹੇਗਾ।

Passport Portal News: ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ

Passport Portal News: ਪਾਸਪੋਰਟ ਸੇਵਾ ਪੋਰਟਲ 29 ਅਗਸਤ ਵੀਰਵਾਰ 8 ਵਜੇ ਤੋਂ 2 ਸਤੰਬਰ ਸੋਮਵਾਰ 6 ਵਜੇ ਤੱਕ ਤਕਨੀਕੀ ਰਖ-ਰਖਾਵ ਕਾਰਨ ਬੰਦ ਰਹੇਗਾ। ਇਸ ਲਈ ਇਸ ਮਿਆਦ ਦੌਰਾਨ ਨਾਗਰਿਕਾਂ ਲਈ ਸਿਸਟਮ ਮੁਹੱਈਆ ਨਹੀਂ ਹੋਵੇਗਾ।

ਇਹ ਵੀ ਪੜ੍ਹੋ : Jalalabad News: ਜਲਾਲਾਬਾਦ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ; 38 ਵਾਹਨ ਜ਼ਬਤ

30 ਅਗਸਤ ਨੂੰ ਸਾਰੇ ਅਪੁਆਇੰਟਮੈਂਟ ਰੱਦ ਕਰ ਦਿੱਤੇ ਗਏ ਹਨ ਜਿਨ੍ਹਾਂ ਉਮੀਦਵਾਰਾਂ ਨੂੰ 30 ਅਗਸਤ ਲਈ ਕਨਫਰਮ ਅਪੁਆਇੰਟਮੈਂਟ ਮਿਲ ਗਏ ਹਨ, ਉਨ੍ਹਾਂ ਨੂੰ ਅਪੁਆਇੰਟਮੈਂਟ ਸਬੰਧੀ ਐਸਐਮਐਸ  ਰਾਹੀਂ ਸੂਚਿਤ ਕੀਤਾ ਜਾਵੇਗਾ।  ਚੰਡੀਗੜ੍ਹ ਦਾ ਸੈਕਟਰ 34ਏ ਵਿੱਚ ਸਥਿਤ ਮੁੱਖ ਦਫਤਰ ਆਮ ਪੁੱਛਗਿੱਛ ਲਈ ਵਾਕ ਇਨ ਕਾਊਂਟਰ 30 ਅਗਸਤ ਨੂੰ ਬੰਦ ਰਹੇਗਾ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

 

Trending news