bathinda

ਬਠਿੰਡਾ ਵਿੱਚ 400 ਹੈਲਥ ਵਰਕਰਾਂ ਨੇ ਵੈਕਸੀਨ ਲਗਵਾਉਣ ਤੋਂ ਕੀਤਾ ਇਨਕਾਰ,ਦੱਸੀ ਇਹ ਵਜ੍ਹਾਂ

ਹੈਲਥ ਵਰਕਰ ਪੰਜਾਬ ਸਰਕਾਰ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਨੇ

Jan 15, 2021, 04:25 PM IST

VIDEO:ਸੜਕ 'ਤੇ ਭੱਜਦੀ ਕੁੜੀ ਨੂੰ ਗੱਡੀ ਨੇ ਦੂਰ ਪਟਕਾ ਕੇ ਮਾਰਿਆ,ਵੇਖੋ ਖੌਫ਼ਨਾਕ ਮੰਜ਼ਰ

ਬਠਿੰਡਾ ਦੇ ਮੰਡੀ ਕਲਾ ਵਿੱਚ ਰੌਂਗਟੇ ਖੜੇ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ,ਚੱਲ ਦੀ ਸੜਕ ਦੇ ਵਿੱਚੋ-ਵਿੱਚ ਬੱਚੀ ਦੁਰਘਟਨਾ ਦਾ ਸ਼ਿਕਾਰ ਹੋ ਗਈ,ਦੁਰਘਟਨਾ ਦੀਆਂ ਤਸਵੀਰਾਂ CCTV ਕੈਮਰੇ ਵਿੱਚ ਕੈਦ ਹੋਈਆਂ ਨੇ ਜਿਸ ਨੇ ਇਸ ਨੂੰ ਵੇਖਿਆ ਪਰੇਸ਼ਾਨ ਹੋ ਗਿਆ,ਹਾਦਸੇ ਵਿੱਚ ਬੱਚੀ ਦੀ ਮੌਤ ਹੋ ਗਈ ਹੈ

Jan 15, 2021, 03:12 PM IST

ਪੰਜਾਬ ਦੇ ਇਸ ਜ਼ਿਲ੍ਹੇ 'ਚ ਟਰਾਲੇ ਤੇ ਕਾਰ ਵਿਚਾਲੇ ਭਿਆਨਕ ਟੱਕਰ, 4 ਲੋਕਾਂ ਦੀ ਮੌਕੇ 'ਤੇ ਮੌਤ

ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਬਠਿੰਡਾ ਦੇ ਕੋਟਫੱਤਾ ਕੋਲ ਵਾਪਰਿਆ ਹੈ

Oct 28, 2020, 07:27 PM IST

DSP ਨਾਲ ਹੋਟਲ 'ਚ ਫੜ੍ਹੀ ਗਈ ਮਹਿਲਾ ਦਾ ਆਇਆ ਵੱਡਾ ਬਿਆਨ, ਕਰ ਦਿੱਤੇ ਵੱਡੇ ਖੁਲਾਸੇ, ਜਾਣੋ ਕੀ ਕਿਹਾ

ਮੈਨੂੰ ਆਪਣੀ ਜਾਨ ਦਾ ਖਤਰਾ ਹੈ, ਜੇ ਕੋਈ ਜਾਨੀ ਨੁਕਸਾਨ ਹੋਇਆ ਤਾਂ ਡੀ.ਐੱਸ.ਪੀ  ਉਸ ਦਾ ਜਿੰਮੇਵਾਰ ਹੋਵੇਗਾ

Oct 27, 2020, 07:52 PM IST

ਹੋਟਲ 'ਚ ਮਹਿਲਾ ਨਾਲ ਰੰਗ-ਰਲੀਆਂ ਮਨਾ ਰਿਹਾ ਸੀ DSP!, ਪੁਲਿਸ ਨੇ ਇੰਝ ਕੀਤਾ ਕਾਬੂ

ਇਸ ਦੀ ਪੁਸ਼ਟੀ ਬਠਿੰਡਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਨੇ ਕੀਤੀ ਹੈ

Oct 26, 2020, 10:08 PM IST

ਪੰਜਾਬ 'ਚ ਕਦੋਂ ਰੁਕਣਗੀਆਂ ਖੁਦਕੁਸ਼ੀਆਂ ? ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ

ਅਜਿਹਾ ਹੀ ਇੱਕ ਹੋਰ ਮਾਮਲਾ ਬਠਿੰਡਾ ਦੇ ਪਿੰਡ ਮਹਿਤਾ ਤੋਂ ਸਾਹਮਣੇ ਆਇਆ ਹੈ

Oct 24, 2020, 12:26 PM IST

ਲੁਟੇਰਿਆਂ ਖਿਲਾਫ ਪੰਜਾਬ ਪੁਲਿਸ ਹੋਈ ਸਖ਼ਤ, 2 ਗਿਰੋਹਾਂ ਦੇ 10 ਮੁਲਜ਼ਮ ਗ੍ਰਿਫਤਾਰ, ਇਹ ਸਮਾਨ ਨੂੰ ਕੀਤਾ ਬਰਾਮਦ !

ਪੁਲਿਸ ਨੇ 2 ਵੱਖ-ਵੱਖ ਗਿਰੋਹਾਂ ਦੇ 10 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ। 

Oct 19, 2020, 05:38 PM IST

ਆਖਿਰ ਕਿਉਂ ਆਪਣੀ ਹੀ ਧੀ ਦਾ ਕਾਤਿਲ ਬਣ ਬੈਠਾ ਪਿਤਾ?

ਆਖਿਰ ਕਿਉਂ ਆਪਣੀ ਹੀ ਧੀ ਦਾ ਕਾਤਿਲ ਬਣ ਬੈਠਾ ਪਿਤਾ?

Oct 15, 2020, 10:36 PM IST

ਬਠਿੰਡਾ-ਬਾਦਲ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਕਿਸਾਨ ਦੀ ਮੌਤ, 14 ਜ਼ਖਮੀ

ਬੱਸ 'ਚ ਕਰੀਬ 45 ਕਿਸਾਨ ਸਨ, ਜਿਸ 'ਚ 15 ਕਿਸਾਨ ਜ਼ਖਮੀ ਹੋ ਗਏ ਹਨ।  

Sep 23, 2020, 10:26 AM IST

ਬਠਿੰਡਾ 'ਚ ASI 'ਤੇ ਹਮਲਾ ਕਰ ਫਰਾਰ ਹੋਇਆ ਕੈਦੀ, ਜਾਂਚ 'ਚ ਜੁਟੀ ਪੁਲਿਸ

 ਹਵਾਲਾਤੀ ਦੀ ਪਹਿਚਾਣ ਬਲਕਾਰ ਸਿੰਘ ਵਜੋਂ ਹੋਈ ਹੈ।   

Sep 14, 2020, 12:55 PM IST

ਆਪਣੀ ਆਵਾਜ਼ ਨੂੰ ਸਰਕਾਰ ਤੇ ਪ੍ਰਸਾਸ਼ਨ ਦੇ ਕੰਨਾਂ ਤੱਕ ਪਹੁਚਾਉਣ ਦਾ ਇਨ ਤਰੀਕਾ ਬਣਦਾ ਜਾ ਰਿਹਾ ਹੈ Trend

ਆਪਣੀ ਆਵਾਜ਼ ਨੂੰ ਸਰਕਾਰ ਤੇ ਪ੍ਰਸਾਸ਼ਨ ਦੇ ਕੰਨਾਂ ਤੱਕ ਪਹੁਚਾਉਣ ਦਾ ਇਨ ਤਰੀਕਾ ਬਣਦਾ ਜਾ ਰਿਹਾ ਹੈ Trend

Sep 10, 2020, 11:24 PM IST

ਬਠਿੰਡਾ 'ਚ ਗੋਲੀਆਂ ਨਾਲ ਭੁੰਨਿਆਂ ਅਕਾਲੀ ਵਰਕਰ, ਜਾਂਚ 'ਚ ਜੁਟੀ ਪੁਲਿਸ

ਮ੍ਰਿਤਕ ਦੀ ਪਹਿਚਾਣ ਸੁਖਪ੍ਰੀਤ ਸਿੰਘ ਸੰਧੂ ਵਜੋਂ ਹੋਈ ਹੈ, ਜੋ ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ। 

Sep 6, 2020, 09:52 AM IST

ਥਰਮਲ ਪਲਾਂਟ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਅਨੋਖਾ ਮੁਜ਼ਾਹਰਾ, ਊਠ ਦਾ ਲਿਆ ਸਹਾਰਾ

ਥਰਮਲ ਪਲਾਂਟ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਅਨੋਖਾ ਮੁਜ਼ਾਹਰਾ, ਊਠ ਦਾ ਲਿਆ ਸਹਾਰਾ

Aug 27, 2020, 11:24 PM IST

ਕਿਸਾਨਾਂ ਦੇ ਧਰਨੇ 'ਚ ਪਹੁੰਚੇ ਵਿਧਾਇਕ ਜਗਦੇਵ ਸਿੰਘ ਕਮਾਲੂ, ਕਿਸਾਨਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਕਿਸਾਨਾਂ ਦੇ ਧਰਨੇ 'ਚ ਪਹੁੰਚੇ ਵਿਧਾਇਕ ਜਗਦੇਵ ਸਿੰਘ ਕਮਾਲੂ, ਕਿਸਾਨਾਂ ਨੇ ਸੁਣਾਈਆਂ ਖਰੀਆਂ-ਖਰੀਆਂ

Aug 27, 2020, 03:24 PM IST

ਬਠਿੰਡਾ 'ਚ ਲੋਕ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ, ਪੰਜਾਬ ਪੁਲਿਸ ਨੂੰ ਕਰਨੀ ਪੈ ਰਹੀ ਸਖਤੀ

ਬਠਿੰਡਾ 'ਚ ਲੋਕ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ, ਪੰਜਾਬ ਪੁਲਿਸ ਨੂੰ ਕਰਨੀ ਪੈ ਰਹੀ ਸਖਤੀ

Aug 23, 2020, 08:48 PM IST

ਨਸ਼ੇ ਦਾ ਖਾਤਮਾ ਕਰਨ ਵਾਲੇ ਖੁਦ ਵੇਚ ਰਹੇ ਨੇ ਨਸ਼ਾ, ਪੁਲਿਸ ਮੁਲਾਜ਼ਮ ਹੈਰੋਇਨ ਸਣੇ ਗ੍ਰਿਫਤਾਰ

ਪੰਜਾਬ 'ਚ ਨਸ਼ੇ ਦਾ ਕਹਿਰ ਆਏ ਦਿਨ ਵਧਦਾ ਜਾ ਰਿਹਾ ਹੈ ਤੇ ਇਸ ਨਸ਼ੇ ਕਾਰਨ ਹੁਣ ਤੱਕ ਕਈ ਮਾਵਾਂ ਦੇ ਪੁੱਤ ਮੌਤ ਦੇ ਘਾਟ ਉੱਤਰ ਚੁੱਕੇ ਹਨ

Jul 22, 2020, 10:43 PM IST

ਸਬਜ਼ੀਆਂ ਦੇ ਵਧਦੇ ਭਾਅ ਨੇ ਹਿਲਾਇਆ ਲੋਕਾਂ ਦਾ ਬਜਟ, ਬਠਿੰਡਾ 'ਚ ਇਸ ਭਾਅ ਵਿਕ ਰਹੀਆਂ ਨੇ ਸਬਜ਼ੀਆਂ

ਪੰਜਾਬ ਦੇ ਲੋਕਾਂ 'ਤੇ ਜਿਥੇ ਕੋਰੋਨਾ ਦਾ ਸੰਕਟ ਮੰਡਰਾ ਰਿਹਾ ਹੈ, ਉੱਥੇ ਹੀ ਸਬਜ਼ੀਆਂ ਦੇ ਵੱਧ ਰਹੇ ਭਾਅ ਲੋਕਾਂ ਦਾ ਬਜਟ ਹਿਲਾ ਰਹੇ ਹਨ। 

Jul 22, 2020, 04:55 PM IST

ਪੰਜਾਬ ਦੇ ਇਸ ਜ਼ਿਲ੍ਹੇ ਤੋਂ ਫੜੀ ਗਈਆਂ 1 ਲੱਖ ਨਸ਼ੀਲੀ ਗੋਲੀਆਂ,2 ਸਮੱਗਲਰ ਵੀ ਕਾਬੂ

ਪੰਜਾਬ ਦੇ ਇਸ ਜ਼ਿਲ੍ਹੇ ਤੋਂ ਫੜੀ ਗਈਆਂ 1 ਲੱਖ ਨਸ਼ੀਲੀ ਗੋਲੀਆਂ,2 ਸਮੱਗਲਰ ਵੀ ਕਾਬੂ  

Jul 17, 2020, 03:46 PM IST