barnala

ਦਿਹਾੜੀ ਕਰਦਾ 'ਮਜ਼ਦੂਰ' ਬਣਿਆ ਵੱਡਾ ਨਸ਼ਾ ਤਸਕਰ ! ਦਿੱਲੀਓਂ-ਪੰਜਾਬ ਤੱਕ ਵੱਡਾ ਕਨੈਸ਼ਨ,ਕਰੋੜਾਂ ਦਾ ਨਸ਼ਾ, ਲੱਖਾਂ ਕੈਸ਼ ਬਰਾਮਦ

ਬਰਨਾਲਾ ਦੇ CIA ਸਟਾਫ਼ ਨੇ ਨਸ਼ਾ ਤਸਕਰੀ ਕਰਦੇ 3 ਮੁਲਜ਼ਮਾਂ ਨੂੰ ਫੜਿਆ ਹੈ, ਜਿੰਨਾਂ ਤੋਂ 16 ਲੱਖ ਕੈਸ਼, 2 ਲੱਖ 20 ਹਜ਼ਾਰ ਨਸ਼ੀਆਂ ਗੋਲੀਆਂ ਬਰਾਮਦ ਹੋਇਆ ਨੇ

Apr 2, 2021, 07:55 PM IST

ਲਓ! ਬੁਲੇਟ ਦਾ ਪਟਾਕਾ ਮਾਰਨਾ ਪੈ ਗਿਆ ਮਹਿੰਗਾ, ਪੁਲਿਸ ਨੇ ਮੰਗਵਾਇਆ ਰੋੜੀ ਕੁੱਟਣਾ

ਐੱਸਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਬੁਲਟ ਦੇ ਪਟਾਕਿਆਂ ਦੇ ਮਾਮਲੇ ਵਿੱਚ ਚੰਡੀਗੜ੍ਹ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਲਿਆ ਗਿਆ ਹੈ 

Apr 1, 2021, 09:10 PM IST

ਪੰਜਾਬ ਦੇ ਸਰਕਾਰੀ ਦਫ਼ਤਰ 'ਚ ਚੋਰੀ, ਸਿੱਧਾ ਤੁਹਾਡੀ ਸੁਰੱਖਿਆ ਨਾਲ ਜੁੜੀ ਮਸ਼ੀਨ ਗਾਇਬ, ਵੱਡਾ ਖ਼ਤਰਾ !

ਬਰਨਾਲ ਦੇ ਸੇਵਾ ਕੇਂਦਰ ਵਿੱਚ Aadhar Card Machine ਲੈਕੇ ਉੱਡੇ ਚੋਰ,4 ਕੰਪਿਉਟਰ ਵੀ ਲੁੱਟੇ 

Feb 21, 2021, 10:58 AM IST

ਚੋਣਾਂ ਨੂੰ ਲੈਕੇ ਧਨੌਲਾ ਵਾਸੀਆਂ ਦਾ ਵੱਡਾ ਫ਼ੈਸਲਾ,ਹੁਣ ਕੀ ਕਰੇਗੀ ਪੰਜਾਬ ਸਰਕਾਰ ?

ਧਨੌਲਾ ਵਾਸਿਆਂ ਨੇ ਨਗਰ ਨਿਗਮ ਅਤੇ ਨਗਰ ਕਾਉਂਸਲ ਦੀਆਂ ਚੋਣਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ

Jan 23, 2021, 06:34 PM IST

ਪੰਜਾਬ ਦਾ ਇਹ ਸ਼ਾਤਰ ਗੈਂਗ ਇਸ ਤਰ੍ਹਾਂ ਕਿਸੇ ਨੂੰ ਵੀ ਆਪਣੇ ਕੋਲ ਆਉਣ ਨੂੰ ਕਰ ਦਿੰਦਾ ਸੀ ਮਜਬੂਰ,ਫਿਰ ਹੁੰਦਾ ਸੀ ਖ਼ਤਰਨਾਕ ਖੇਡ,ਮੂੰਹ ਵਿਖਾਉਣ ਲਾਇਕ ਨਹੀਂ ਛੱਡ ਦਾ ਸੀ

 ਬਰਨਾਲਾ ਪੁਲਿਸ ਨੇ ਇੱਕ ਸ਼ਖ਼ਸ ਦੀ ਸ਼ਿਕਾਇਤ ਤੇ ਇੱਕ ਵੱਡੇ ਗੈਂਗ ਦਾ ਪਰਦਾਫ਼ਾਸ ਕੀਤਾ ਜੋ ਬਲੈਕਮੇਲ ਕਰਕੇ ਲੋਕਾਂ ਨੂੰ ਲੁੱਟ ਦਾ ਸੀ 

Jan 16, 2021, 08:47 PM IST

VIDEO : ਬਰਨਾਲਾ 'ਚ ਧੀਆਂ ਦੀ ਲੋਹੜੀ ਦਾ ਤਿਓਹਾਰ

ਬਰਨਾਲਾ 'ਚ ਧੀਆਂ ਦੀ ਲੋਹੜੀ ਦਾ ਤਿਓਹਾਰ ਮਨਾਇਆ ਗਿਆ.....ਜਿੱਥੇ ਸਮਾਜ ਸੇਵੀ ਸੰਸਥਾ ਨੇ 31 ਨਵ ਜੰਮੀਆਂ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ.......ਇਸ ਮੌਕੇ ਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਕੀ ਮੁੰਡੇ ਤੇ ਕੁੜੀ ਵਿਚਾਲੇ ਫਰਕ ਨੂੰ ਖਤਮ ਕਰਨ ਦੇ ਸੁਨੇਹੇ ਨਾਲ ਧੀਆਂ ਦੀ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ

Jan 13, 2021, 04:00 PM IST

ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 25 ਤੋਤਿਆਂ ਦੀ ਅਚਾਨਕ ਮੌਤ,ਬਰਡ ਫਲੂ ਦਾ ਖ਼ਤਰਾ ਵਧਿਆ,ਪ੍ਰਸ਼ਾਸਨ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ

ਬਰਨਾਲਾ ਦੀ ਤਹਿਸੀਲ ਤਪਾ ਵਿੱਚ 25 ਤੋਤੇ ਮਰਨ ਦੀ ਵਜ੍ਹਾਂ ਕਰਕੇ ਦਹਿਸ਼ਤ ਦਾ ਮਹੌਲ

Jan 8, 2021, 07:26 PM IST

PM ਮੋਦੀ ਨਾਲ ਮੁਲਾਕਾਤ ਕਿਉਂ ਹੈ ਜ਼ਰੂਰੀ? ਵੇਖੋ ਗੁਰਮੀਤ ਸਿੰਘ ਮੀਤ ਹੇਅਰ EXCLUSIVE

PM ਮੋਦੀ ਨਾਲ ਮੁਲਾਕਾਤ ਕਿਉਂ ਹੈ ਜ਼ਰੂਰੀ? ਵੇਖੋ ਗੁਰਮੀਤ ਸਿੰਘ ਮੀਤ ਹੇਅਰ EXCLUSIVE

Nov 3, 2020, 08:24 PM IST

ਪਰਾਲੀ ਨਾ ਸਾੜਨ ਵਾਲੇ ਸਰਕਾਰੀ ਬੈਨਰਾਂ 'ਤੇ ਕਿਸਾਨਾਂ ਨੇ ਕੱਢਿਆ ਗੁੱਸਾ, ਲਗਾਈ ਅੱਗ, ਸਰਕਾਰ ਨੂੰ ਦਿੱਤੀ ਇਹ ਚੇਤਾਵਨੀ

 ਕਿਸਾਨ ਪਰਾਲੀ ਨਾ ਸਾੜਨ, ਪਰ ਕਿਸਾਨ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ। 

Oct 10, 2020, 08:05 PM IST

ਕੰਬਾਇਨ ਮਸ਼ੀਨਾਂ ਦੀ ਮਦਦ ਤੋਂ ਬਰਨਾਲਾ ਦੇ ਕਿਸਾਨਾਂ ਨੂੰ ਨਹੀਂ ਸਾੜਨੀ ਪੈਂਦੀ ਪਰਾਲੀ

ਕੰਬਾਇਨ ਮਸ਼ੀਨਾਂ ਦੀ ਮਦਦ ਤੋਂ ਬਰਨਾਲਾ ਦੇ ਕਿਸਾਨਾਂ ਨੂੰ ਨਹੀਂ ਸਾੜਨੀ ਪੈਂਦੀ ਪਰਾਲੀ

Oct 8, 2020, 09:36 PM IST

ਕਿਸਾਨਾਂ ਦੇ ਸਮਰਥਨ 'ਚ ਅਕਾਲੀ ਦਲ,ਕਿਸਾਨਾਂ ਨੇ ਪੁੱਤਾਂ ਵਰਗੇ ਟਰੈਕਟਰ ਨੂੰ ਲਾਈ ਅੱਗ, ਕੇਂਦਰ ਖਿਲਾਫ ਕੱਢਿਆ ਗੁੱਸਾ

 ਇਸ ਦੌਰਾਨ ਅਕਾਲੀ ਦਲ ਦੀ ਬਰਨਾਲਾ ਇਕਾਈ ਵੱਲੋਂ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

Sep 25, 2020, 12:28 PM IST

''ਇੱਕ ਹੀ ਨਾਅਰਾ ਕਿਸਾਨ ਪਿਆਰਾ'', ਬਰਨਾਲਾ 'ਚ ਹਰਸਿਮਰਤ ਬਾਦਲ ਦੇ ਲੱਗੇ ਫਲੈਕਸ ਬੋਰਡ

ਪਰ ਦੂਜੇ ਪਾਸੇ ਉਹਨਾਂ ਨੂੰ ਚਾਹੁਣ ਵਾਲੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। 

Sep 19, 2020, 01:18 PM IST

ਰੱਖੜੀ ਦੀ ਹੋਈ ਚਾਂਦੀ,ਧਾਗੇ ਨਾਲੋਂ ਧਾਤ ਨੇ ਵਧਾਇਆ ਆਪਣਾ ਘੇਰਾ

ਭੈਣ ਭਰਾ ਦੇ ਸਾਕ ਦੀ ਗੂੜੀ ਤੰਦ ਨੂੰ ਦਰਸਾਉਂਦੀ ਰੱਖੜੀ ਦੀ ਇਸ ਵਾਰ ਚਾਂਦੀ (silve) ਹੋ ਗਈ ਜਾਪਦੀ ਹੈ,,,,ਪਹਿਲਾਂ ਵਾਂਗ ਰੰਗ-ਬਿਰੰਗੇ ਧਾਗਿਆਂ ਦੀ ਬਜਾਇ ਇਸ ਵਾਰ ਗੁੱਟਾਂ 'ਤੇ ਚਾਂਦੀ ਦੀ ਰੱਖੜੀ (silver rakhi) ਜ਼ਿਆਦਾ ਨਜ਼ਰ ਆਉਣ ਵਾਲੀ ਹੈ

Jul 26, 2020, 05:25 PM IST

हाल ही में बनी सड़क धंसी, बाल-बाल बचे लोग

Barnala : recently build road damaged after rain

Jul 12, 2020, 03:48 PM IST