ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸੰਗਤ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਧਾਰਮਿਕ ਭਾਵਨਾਵਾਂ ਅਨੁਸਾਰ ਦਰਸ਼ਨ ਕਰ ਸਕੇ। ਕਰਤਾਰਪੁਰ ਸਾਹਿਬ ਗੁਰਦੁਆਰਾ ਸਿੱਖਾਂ ਲਈ ਸਭ ਤੋਂ ਮਹੱਤਵਪੂਰਨ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ, ਇਸ ਲਈ ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ।
Amritsar News: 7 ਮਈ ਨੂੰ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੀ।
SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੜ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਹੈ।
पंजाब के पटियाला में एक जनसभा को संबोधित करते हुए प्रधानमंत्री नरेंद्र मोदी ने कहा, "यही कांग्रेस है जिसने सत्ता के लिए देश का बंटवारा किया, और बंटवारा भी ऐसा किया कि हमें दूरबीन से करतारपुर साहिब के दर्शन करने पड़ते थे। मैं कांग्रेस वालों को कहता हूं कि जब बांग्लादेश की लड़ाई हुई तो पाकिस्तान के 90 हजार से ज्यादा जवान सरेंडर कर चुके थे, हुकुम का पत्ता हमारे हाथ में था। अगर उस समय मोदी होता तो मैं इनसे करतारपुर साहिब लेकर रहता उसके बाद ही जवानों को छोड़ता।"
Pakistan Kartarpur Breaking: पाकिस्तान में करतारपुर साहिब से कुछ दूरी पर हुई एक पार्टी विवादों में है. जानकारी के मुताबिक पाकिस्तान की परियोजना प्रबंधन इकाई के सीईओ ने एक पार्टी दी, जिसमें जमकर शराब और मांस परोसा गया है. बता दें ये अधर्म का काम सिखों के पवित्र जगह करतारपुर साहिब से महज 1 किलोमीटर दूर पर हुआ था. 18 नवंबर को हुई इस पार्टी में नारोवाल ज़िले के पुलिस और प्रशासनिक अधिकारी भी शामिल हुए. इसके इलावा कई समुदायों के 80 से ज्यादा लोग शामिल हुए थे. वहीं जब इस आयोजन में मांस और शराब परोसे जाने की जानकारी सिख समुदाय को मिली तो उन्होंने इसका विरोध दर्ज किया है.
Pakistan Breaking: पाकिस्तान में करतारपुर साहिब से कुछ दूरी पर दी गई एक पार्टी विवादों में आ गई है. बता दें परियोजना प्रबंधन इकाई के सीईओ ने एक पार्टी दी, जिसमें जमकर शराब और मांस परोसा गया है. ये अधर्म का काम सिखों के पवित्र जगह करतानपुर साहिब से महज 1 किलोमीटर दूर पर हुआ है. 18 नवंबर को हुई इस पार्टी में नारोवाल ज़िले के पुलिस और प्रशासनिक अधिकारी भी शामिल हुए. वहीं इस आयोजन में श्री करतारपुर साहिब गुरुद्वारे के हेड ग्रंथी ज्ञानी गोबिंद सिंह शामिल हुए थे। हालांकि बाद में जब इस आयोजन में मांस और शराब परोसे जाने की जानकारी सिख समुदाय को मिली तो उन्होंने इसका विरोध दर्ज किया है.
Gurdwara Darbar Sahib Kartarpur: ଆର୍ଥିକ ସଂକଟର ସାମ୍ନା କରୁଥିବା ପାକିସ୍ତାନ ବର୍ତ୍ତମାନ କରତାରପୁର ଯାଉଥିବା ବିଦେଶୀ ତୀର୍ଥଯାତ୍ରୀଙ୍କ ଠାରୁ ଶୁଳ୍କ ସଂଗ୍ରହ କରିବ। ପାକିସ୍ତାନ ଅବସ୍ଥା ଏପରି ଯେ ଏହାକୁ କେବଳ ଟଙ୍କା ଦରକାର। ଟଙ୍କା ଯେକୌଣସି ସ୍ଥାନରୁ ଆସିବା ଆବଶ୍ୟକ।
Kartarpur Corridor: कंगाली की मार झेल रहा पाकिस्तान अब करतारपुर जाने वाले विदेशी तीर्थयात्रियों से शुल्क वसूलेगा. पाकिस्तान की हालत ऐसी है कि उसे सिर्फ पैसा चाहिए, वो कहीं से भी आए. आर्थिक चुनौतियों के कारण ही पाकिस्तान ने करतारपुर गुरुद्वारा साहिब जाने वाले तीर्थयात्रियों के लिए नई फीस शुरू की है.
Gurdwara Kartarpur Sahib: ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿੱਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ ਹੈ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ।
हाल ही में पाकिस्तान के ऐतिहासिक करतारपुर गलियारे में दो भाई-बहनों के बीच एक और भावनात्मक पुनर्मिलन हुआ. यह सोशल मीडिया के माध्यम से संभव हुआ जिसने विभाजन के 75 वर्षों के बाद बिछड़े हुए व्यक्ति और उसकी बहन को एक साथ लाने में मदद की. पाकिस्तान के शेखपुरा की रहने वाली 68 वर्षीय सकीना अपने 80 वर्षीय भाई गुरमेल सिंह से करतापुर कॉरिडोर पर मिलीं.
Latest News Of Punjab: ਰਾਵੀ ਦੇ ਉਫਾਨ ਤੇ ਆਉਣ ਕਾਰਨ 20 ਜੁਲਾਈ ਨੂੰ ਕਰਤਾਰਪੁਰ ਕੋਰੀਡੋਰ ਯਾਤਰਾ ਬੰਦ ਕਰ ਦਿੱਤੀ ਗਈ ਸੀ। ਅੱਜ 25 ਜੁਲਾਈ ਤੋਂ ਦੁਬਾਰਾ ਯਾਤਰਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਸਮੇਤ ਸਰਬਤ ਦੇ ਭਲੇ ਦੀ ਅਰਦਾਸ ਕਰਣਗੇ। ਕਰਤਾਰਪੁਰ ਲਾਂਘੇ ਦੇ ਬੰਦ ਹੋਣ ਦੌਰਾਨ 700 ਦੇ ਕਰੀਬ ਸ਼ਰਧਾਲੂਆਂ ਦੀ ਯਾਤਰਾ ਪ੍ਰਭਾਵਿਤ ਹੋਈ ਸੀ, ਇਸ ਵੀਡੀਓ 'ਚ ਵੇਖੋ ਤੇ ਜਾਣੋ..
Kartarpur Corridor News: ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੀ ਸੰਗਤ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰੀ ਬਾਰਿਸ਼ ਮਗਰੋਂ ਭਲਕੇ ਤੋਂ ਕਰਤਾਰਪੁਰ ਲਾਂਘਾ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।
Flood In Punjab Today: ਪੰਜਾਬ ਦੇ ਜ਼ਿਲ੍ਹਾ ਬਟਾਲਾ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸਦੇ ਨਾਲ ਹੀ ਕਰਤਾਰਪੁਰ ਲਾਂਘੇ ਦੇ ਨਾਲ ਲੱਗਦੇ ਪਿੰਡਾਂ ਦੀਆ ਚਿੰਤਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੌਰੀਡੋਰ ਤੇ ਬਣੇ ਦਰਸ਼ਨ ਸਥਲ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਤੇ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਪਾਣੀ ਦਾ ਪੱਧਰ ਮੁੜ ਤੋਂ ਵੱਧਣ ਲੱਗ ਗਿਆ ਹੈ। ਫਿਲਹਾਲ ਲਗਾਤਾਰ ਪਾਣੀ ਦੇ ਵੱਧਦੇ ਸਤਰ ਨੂੰ ਵੇਖਦੇ ਹੋਏ ਪਾਕਿਸਤਾਨ 'ਚ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਕਰਤਾਰਪੁਰ ਲਾਂਘਾ ਬੰਦ ਹੈ।
Kartarpur Corridor: ਅੱਜ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਕਰਤਾਰਪੁਰ ਲਾਂਘੇ ਪਹੁੰਚੇ ਹਨ। ਮੰਤਰੀ ਭਾਰਤ-ਪਾਕ ਸਰਹੱਦ ਤੇ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਤੇ ਰਵੀ ਨਦੀ ਦਾ ਜਾਇਜ਼ਾ ਲੈਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਤਰਾ ਅਜੇ ਵੀ ਬਰਕਰਾਰ ਹੈ ਪਰ ਭਗਵੰਤ ਮਾਨ ਸਰਕਾਰ ਪੁਰੀ ਤਰ੍ਹਾਂ ਤਿਆਰ ਹੈ। ਇਸੇ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਾਥ ਦਾ ਵੀ ਧੰਨਵਾਦ ਕੀਤਾ। ਰਵੀ ਦੇ ਵੱਧਦੇ ਪਾਣੀ ਨੂੰ ਵੇਖ ਕੇ ਕਰਤਾਰਪੁਰ ਲਾਂਘੇ ਨੂੰ ਬੰਦ ਕੀਤਾ ਗਿਆ, ਵੇਖੋ ਤੇ ਜਾਣੋ...
सोशल मीडिया के माध्यम से दोनों में बातचीत शुरू हो गई. इसके बाद दोनों ने मिलने का प्लान बनाया. पाकिस्तान में स्थित पंजाब के ओकारा में रहने वाल ताज मोहम्मद का जन्म भारत के पंजाब में स्थित जालंधर में हुआ था. ताज ने अपने सरदार दोस्त से जालंधर की मिट्टी की मांग की.
Kartarpur corridor: 75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵੰਡ ਦੌਰਾਨ ਇਕ ਦੂਜੇ ਤੋਂ ਵੱਖ ਹੋਏ ਭੈਣ-ਭਰਾ ਇਤਿਹਾਸਕ ਕਰਤਾਰਪੁਰ ਲਾਂਘੇ 'ਤੇ ਮੁੜ ਇਕੱਠੇ ਹੋਏ ਸਨ। ਦੋਵਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ। ਰਿਪੋਰਟ ਮੁਤਾਬਕ ਭਾਰਤ ਦੀ 81 ਸਾਲਾ ਮਹਿੰਦਰ ਕੌਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ 78 ਸਾਲਾ ਭਰਾ ਸ਼ੇਖ ਅਬਦੁਲ ਅਜ਼ੀਜ਼ ਨਾਲ ਕਰਤਾਰਪੁਰ ਲਾਂਘੇ ''ਤੇ ਮੁੜ ਮਿਲਾਇਆ ਗਿਆ। ਇਸ ਦੌਰਾਨ ਖੁਸ਼ੀ ''ਚ ਡੁੱਬੀ ਮਹਿੰਦਰ ਕੌਰ ਨੇ ਆਪਣੇ ਭਰਾ ਨੂੰ ਵਾਰ-ਵਾਰ ਜੱਫੀ ਪਾ ਕੇ ਉਸ ਦੇ ਹੱਥ ਚੁੰਮੇ ਅਤੇ ਦੋਵਾਂ ਪਰਿਵਾਰਾਂ ਨੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਇਕੱਠੇ ਹੋ ਕੇ ਮੱਥਾ ਟੇਕਿਆ, ਵੇਖੋ ਇਹ ਖਾਸ ਵੀਡੀਓ..
ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਦਾ ਇੱਕ ਜ਼ਰੀਆ ਬਣਦਾ ਜਾ ਰਿਹਾ ਹੈ। ਅਜਿਹਾ ਹੀ ਮੁੜ ਦੇਖਣ ਨੂੰ ਮਿਲਿਆ ਜਿੱਥੇ 75 ਸਾਲਾਂ ਬਾਅਦ ਭਾਰਤ-ਪਾਕਿ ਵੰਡ ਦੇ ਦੌਰਾਨ ਵਿੱਛੜੇ ਭੈਣ ਭਰਾ ਕਰਤਾਰਪੁਰ ਕੋਰੀਡੋਰ ਰਾਹੀਂ ਮਿਲੇ।
Kartarpur Corridor News: 75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵੰਡ ਦੌਰਾਨ ਵੱਖ ਹੋਏ ਇੱਕ ਵਿਅਕਤੀ ਅਤੇ ਉਸਦੀ ਭੈਣ ਇਤਿਹਾਸਕ ਕਰਤਾਰਪੁਰ ਲਾਂਘੇ 'ਤੇ ਮੁੜ ਮਿਲ ਗਏ ਸਨ।
पाकिस्तान ने ISI अफसर को करतारपुर कॉरिडोर प्रोजेक्ट मैनेजमेंट की जिम्मेदारी सौंप दी है। एक गैर सिख को पाकिस्तान ने करतारपुर कॉरिडोर PMU का चीफ बनाया बनाया है।
ਪਾਕਿਸਤਾਨ ਵਿਚ ਗੁਰਦੁਆਰਾ ਕਰਤਾਪੁਰ ਸਾਹਿਬ ਵਿਛੜਿਆਂ ਨੂੰ ਮਿਲਾਉਣ ਦਾ ਸਬੱਬ ਬਣ ਰਿਹਾ ਹੈ।ਹੁਣ ਲੁਧਿਆਣਾ ਦੇ ਗੁਰਮੇਲ ਸਿੰਘ ਆਪਣੀ ਵਿਛੜੀ ਭੈਣ ਸਕੀਨਾ ਨੂੰ ਪਾਕਿਸਤਾਨ ਮਿਲਣ ਜਾਣਗੇ।ਦੋਵਾਂ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਹੋਵੇਗਾ।
75 ਸਾਲ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ ਪਾਕਿਸਤਾਨ ਰਹਿ ਰਹੀ ਉਸਦੀ ਮੁਸਲਿਮ ਭੈਣ ਸ੍ਰੀ ਕਰਤਾਰਪੁਰ ਸਾਹਿਬ ਮਿਲੀ। ਜਿਸ ਤੋਂ ਦੋਵਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਉੱਥੇ ਮੌਜੂਦ ਹਰ ਕੋਈ ਇਹ ਪਲ ਦੇਖ ਕੇ ਭਾਵੁਕ ਹੋ ਗਿਆ।
11 ਨਵੰਬਰ 2019 ਨੂੰ ਹੋਏ ਉਦਘਾਟਨੀ ਸਮਾਗਮ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ 4 ਮਹੀਨੇ 6 ਦਿਨ ਲਈ ਹੀ ਖੋਲ੍ਹਿਆ ਗਿਆ ਸੀ। ਇਸ ਦੌਰਾਨ 62774 ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਇੱਕ ਸਾਲ 8 ਮਹੀਨਿਆਂ ਬਾਅਦ ਮੁੜ ਖੋਲ੍ਹੇ ਗਏ ਲਾਂਘੇ ਤੋਂ ਹੁਣ ਤੱਕ 50502 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।