akali dal

ਹਰਿਆਣਾ ਦੇ ਜੀਂਦ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ LIVE

ਹਰਿਆਣਾ ਦੇ ਜੀਂਦ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ LIVE  

Sep 25, 2021, 03:42 PM IST

ब्लैक फ्राइडे प्रोटेस्ट मार्च: दिल्ली में कई सड़कों पर जाम, बंद करने पड़े दो मेट्रो स्टेशन

ब्लैक फ्राइडे प्रोटेस्ट मार्च' शामिल होने दिल्ली आ रहे अकाली दल के कार्यकर्ताओं को पुलिस ने बॉर्डर पर ही रोक दिया है. दिल्ली पुलिस ने भी ट्रैफिक अलर्ट जारी किया है.

Sep 17, 2021, 11:29 AM IST

कृषि कानूनों के विरोध में आज दिल्ली में बड़े प्रोटेस्ट की तैयारी, पुलिस ने नहीं दी इजाजत

कृषि कानून पारित होने के 1 साल पूरे होने के मौके पर आज अकाली दल किसानों के लिए दिल्ली में जोरदार प्रदर्शन कर सकता है. 

Sep 17, 2021, 06:48 AM IST

2022 ਚੋਣਾਂ ਲਈ ਅਕਾਲੀ ਦਲ ਵੱਲੋਂ 64 ਉਮੀਦਵਾਰਾਂ ਜਾਰੀ ਕੀਤੀ ਪਹਿਲੀ ਸੂਚੀ 'ਚ ਵੱਡੇ ਬਾਦਲ ਦਾ ਨਾਮ ਨਹੀਂ

ਅਕਾਲੀ ਦਲ ਬਾਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਲਈ 64 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

Sep 14, 2021, 05:12 PM IST

ਅਕਾਲੀ ਤੋਂ ਭਾਜਪਈ ਬਣੇ ਨੇਤਾ ਦੀ ਕਿਸਾਨਾਂ ਨੂੰ ਸਿੱਧੀ ਚੁਣੌਤੀ!

ਕਿਸੇ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨਾਲ ਸੰਬੰਧਤ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਹਰਿੰਦਰ ਸਿੰਘ ਕਾਹਲੋਂ ਐਡਵੋਕੇਟ, ਜਿਨ੍ਹਾਂ ਨੂੰ ਬੀਤੇ ਦਿਨੀਂ ਭਾਜਪਾ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੇ ‘ਬੁਲਾਰੇ’ ਵਜੋਂ ਆਪਣੀ ਪਹਿਲੀ ਕਾਰਗੁਜ਼ਾਰੀ ਵਿੱਚ ਹੀ ਕਿਸਾਨਾਂ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।

Sep 14, 2021, 04:48 PM IST

ਕੀ ਇਹ ਕਿਸਾਨਾਂ ਦੀ ਚੇਤਾਵਨੀ ਦਾ ਅਸਰ ਹੈ?

ਕੀ ਇਸ ਵਾਰ ਛਪਾਰ ਮੇਲੇ 'ਤੇ ਸੱਜਣਗੀਆਂ ਸਿਆਸੀ ਸਟੇਜਾਂ?

Sep 14, 2021, 04:36 PM IST

ਕੰਢੀ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬੱਲੋਵਾਲ ਸੌਂਖੜੀ ਵਿਖੇ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਕੰਢੀ ਖੇਤਰ ਵਿੱਚ ਖੇਤੀਬਾੜੀ ਵਿਕਸਤ ਹੋਵੇਗੀ 

Sep 13, 2021, 10:39 PM IST

ਕੇਂਦਰ ਤੇ ਰਾਜ ਸਰਕਾਰਾਂ ਸੂਬੇ ਵਿਚ ਸਹਿਕਾਰੀ ਸਭਾਵਾਂ ਖਤਮ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ : ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੰਲ ਹੈ ਕਿ ਬਜਾਏ ਸੂਬੇ ਵਿਚ ਸਹਿਕਾਰੀ ਢਾਂਚੇ ਨੁੰ ਮਜ਼ਬੂਤ ਕਰਨ ਦੇ, ਕਾਂਗਰਸ ਸਰਕਾਰ ਇਸ ਸੈਕਟਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੰਮ ਕਰ ਰਹੀਹੈ।

Sep 12, 2021, 10:22 PM IST

ਅਕਾਲੀ ਦਲ ਨੇ ਬਸਪਾ ਤੋਂ ਇਹ 2 ਸੀਟਾਂ ਲਈਆਂ ਵਾਪਸ, ਉੱਤਰੀ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਹਿਯੋਗੀ ਪਾਰਟੀ ਬਹੁਜਨ ਸਮਾਜ ਪਾਰਟੀ ਤੋਂ ਉੱਤਰੀ ਅੰਮ੍ਰਿਤਸਰ ਅਤੇ ਸੁਜਾਨਪੁਰ ਵਿਧਾਨਸਭਾ ਸੀਟਾਂ ਨੂੰ ਵਾਪਸ ਲੈ ਲਿਆ ਹੈ.

Sep 8, 2021, 12:26 PM IST

'ਆਪ' ਸਾਂਸਦ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

'ਆਪ' ਸਾਂਸਦ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

Sep 7, 2021, 12:36 PM IST

ਕਿਸਾਨਾਂ 'ਤੇ ਲਾਠੀਚਾਰਜ ਦੇ ਵਿਰੋਧ ਵਜੋਂ ਅਕਾਲੀ ਦਲ ਸੰਯੁਕਤ ਦਾ ਪੰਜਾਬ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਹੱਲਾ ਬੋਲ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਚੰਡੀਗੜ੍ਹ ਵਿਖੇ ਕਰਨਾਲ ਵਿਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। 

Sep 4, 2021, 05:44 PM IST

ਅਕਾਲੀ ਦਲ ਨੂੰ ਵੋਟ ਪਾਉਣਾ ਮਤਲਬ ਭਾਜਪਾ ਨੂੰ ਵੋਟ ਪਾਉਣ ਦੇ ਬਰਾਬਰ: ਰਾਘਵ ਚੱਢਾ

 ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਪੰਜਾਬ ਅੰਦਰ ਗੱਠਜੋੜ ਬਰਕਰਾਰ ਹੈ

Aug 21, 2021, 12:13 AM IST

ਸਿਆਸਤ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਯੂਥ ਵਿਧਾਇਕਾਂ ਨਾਲ ਖ਼ਾਸ ਗੱਲਬਾਤ

ਸਿਆਸਤ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਯੂਥ ਵਿਧਾਇਕਾਂ ਨਾਲ ਖ਼ਾਸ ਗੱਲਬਾਤ

Aug 14, 2021, 09:12 PM IST

ਕਪਤਾਨ ਤੋਂ ਲੈਕੇ ਪਾਰਟੀ ਪ੍ਰਧਾਨ ਤੱਕ ਸਾਰੀ ਪਾਰਟੀ ਹੀ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਧੋਖਾ ਦੇਣ ਦੀ ਦੋਸ਼ੀ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਆਖਿਆ ਕਿ ਉਹ ਦੱਸੇ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਲਾਗੂ ਕਰਨ ਵਿੱਚ ਫੇਲ੍ਹ ਹੋਣ ਲਈ ਕਿਸਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਮੰਗ ਕੀਤੀ ਕਿ ਇਹ ਹੋਰ ਐਲਾਨ ਕਰਨ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਨੁੰ ਇੰਨ ਬਿਨ ਲਾਗੂ ਕਰੇ।

Aug 11, 2021, 06:35 PM IST

ਅਕਾਲੀ ਦਲ ਵੱਲੋਂ ਦਲਿਤ ਆਗੂ ਨੂੰ ਟਿਕਟ ਦੇਣ ਦਾ ਵਿਰੋਧ ਜਾਰੀ!

ਅਕਾਲੀ ਦਲ ਵੱਲੋਂ ਦਲਿਤ ਆਗੂ ਨੂੰ ਟਿਕਟ ਦੇਣ ਦਾ ਵਿਰੋਧ ਜਾਰੀ!

Aug 10, 2021, 04:48 PM IST

VIDEO: जब कृषि कानूनों पर कांग्रेस सांसद से भिड़ गईं हरसिमरत कौर, संसद के बाहर जमकर हुआ हंगामा

Ravneet Bittu Harsimrat Kaur Fight Video: कृषि कानूनों को लेकर संसद परिसर में अकाली दल सांसद हरसिमरत कौर और कांग्रेस सांसद रवनीत बिट्टू आपस में भिड़ गए. दोनों के बीच जमकर बहसबाजी हुई. 

Aug 4, 2021, 01:46 PM IST

ਮੋਗਾ 'ਚ ਅਕਾਲੀ ਦਲ ਨੂੰ ਵੱਡਾ ਝੱਟਕਾ! 30 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਿਲ

ਜਿਵੇਂ - ਜਿਵੇਂ 2022  ਦੇ ਵਿਧਾਨਸਭਾ ਚੋਣ ਨਜਦੀਕ ਆਉਂਦੀਆਂ ਜਾ ਰਹੀਆਂ ਹਨ ਓਵੇਂ ਓਵੇਂ ਤਮਾਮ ਰਾਜਨੀਤਕ ਪਾਰਟੀਆਂ ਆਪਣੀ ਸਰਗਰਮੀਆਂ ਤੇਜ ਕਰਦੀਆ ਨਜ਼ਰ ਆ ਰਹੀ ਹਨ ਤਾਂ ਉਥੇ ਕਈ ਪਰਿਵਾਰ ਆਪਣੀ ਜੱਦੀ ਪਾਰਟੀਆਂ ਛੱਡ ਦੂਜੀ ਪਾਰਟੀਆਂ ਦਾ ਪੱਲਾ ਫੜ ਰਹੀਆਂ ਹਨ

Jul 31, 2021, 08:57 PM IST

Punjab Congress का 'कैप्टन' बनते ही फॉर्म में दिखे Sidhu, CM अमरिंदर ने कही ये बात

पंजाब कांग्रेस प्रदेश अध्यक्ष के तौर पर ताजपोशी के बाद नवजोत सिंह (Navjot Siddhu) सिद्धू ने चंडीगढ़ में कार्यकर्ताओं को संबोधित किया.

Jul 23, 2021, 03:20 PM IST

'ਜੇ ਨਹੀਂ ਸੁਣਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਵੀ ਬਦਲ ਦੇਵੇ ਕਾਂਗਰਸ'- Parminder Singh Dhindsa

'ਜੇ ਨਹੀਂ ਸੁਣਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਵੀ ਬਦਲ ਦੇਵੇ ਕਾਂਗਰਸ'- Parminder Singh Dhindsa

Jul 22, 2021, 10:12 PM IST

‘ਸਾਰਾ ਦੋਸ਼ ਕੈਪਟਨ ਦੇ ਸਿਰ ਮੜਕੇ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ’, ਵਿਰਸਾ ਸਿੰਘ ਵਲਟੋਹਾ ਨੇ ਲਈ ਚੁਟਕੀ

‘ਸਾਰਾ ਦੋਸ਼ ਕੈਪਟਨ ਦੇ ਸਿਰ ਮੜਕੇ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ’, ਵਿਰਸਾ ਸਿੰਘ ਵਲਟੋਹਾ ਨੇ ਲਈ ਚੁਟਕੀ

Jul 19, 2021, 09:36 PM IST