parkash singh badal

ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ ਸਿੰਘ ਬਾਦਲ ਦਾ ਨਾਰਕੋ ਟੈਸਟ ਦੀ ਕੀਤੀ ਮੰਗ

ਆਪ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਹੀ ਜਾਂਚ ਲਈ ਪ੍ਰਕਾਸ ਸਿੰਘ ਬਾਦਲ ਦਾ ਨਰਕੋ ਟੈਸਟ ਜਰੂਰ ਕਰਾਇਆ ਜਾਵੇ।

Jun 23, 2021, 10:27 PM IST

ਦਲਜੀਤ ਚੀਮਾ ਨੇ SIT ਦੇ ਮੁੱਖੀ ਤੋਂ ਕੀਤੇ ਗੰਭੀਰ ਸਵਾਲ, ਕਿਹਾ- ਪੁੱਛਗਿੱਛ ਦੌਰਾਨ ਤਿਜਾ ਸ਼ਖਸ ਕੌਣ ਸੀ?

ਦਲਜੀਤ ਚੀਮਾ ਨੇ SIT ਦੇ ਮੁੱਖੀ ਤੋਂ ਕੀਤੇ ਗੰਭੀਰ ਸਵਾਲ, ਕਿਹਾ- ਪੁੱਛਗਿੱਛ ਦੌਰਾਨ ਤਿਜਾ ਸ਼ਖਸ ਕੌਣ ਸੀ?

Jun 22, 2021, 07:00 PM IST

ਸਿਆਸਤ ਕਾਰਨ ਹੋਈ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ: ਬੀਬੀ ਜਗੀਰ ਕੌਰ

ਕੋਟਕਪੂਰਾ ਫਾਇਰਿੰਗ ਮਾਮਲੇ ਦੇ ਵਿੱਚ ਨਵੀਂ ਬਣਾਈ ਐਸਆਈਟੀ ਦੇ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਢਾਈ ਘੰਟੇ ਪੁੱਛਗਿੱਛ ਕੀਤੀ ਗਈ.  ਇਸ ਬਾਰੇ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਆਪਣਾ ਪੱਖ ਰੱਖਿਆ.

Jun 22, 2021, 04:14 PM IST

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਲਈ ਪਹੁੰਚੀ SIT

 ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਚ ਜਾਂਚ ਕਰ ਰਹੀ SIT ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਕੀਤੀ ਜਾਵੇਗੀ, 

Jun 22, 2021, 10:55 AM IST

ਕੋਟਕਪੂਰਾ ਗੋਲੀਕਾਂਡ: SIT ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ

ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ADGP LK ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਜਾਂਚ ਵਿਚ ਤੇਜ਼ੀ ਲਿਆਉਂਦਿਆ ਜਿੱਥੇ ਇਸ ਮਾਮਲੇ ਨਾਲ ਜੁੜੇ ਸਾਬਕਾ ਪੰਜਾਬ ਪੁਲਿਸ ਮੁਖੀ, ਸੁਮੇਧ ਸਿੰਘ ਸੈਣੀ, ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾਂ ਸਮੇਤ ਕਈ ਚਸ਼ਮਦੀਦਾਂ ਤੋਂ ਬੀਤੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ।

Jun 13, 2021, 10:21 AM IST

ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਤੇ ਕੈਪਟਨ ਨੇ ਗੁਟਕਾ ਸਾਹਿਬ ਫੜ ਕੇ ਝੂਠੀ ਸਹੁੰ ਚੁੱਕੀ -ਕੁਲਤਾਰ ਸੰਧਵਾਂ

ਪੰਜਾਬ ਨੂੰ ਤਬਾਹ ਕਰਨ ਲਈ ਕੈਪਟਨ-ਬਾਦਲ  ਬਰਾਬਰ ਦੇ ਜਿੰਮੇਵਾਰ  : ਕੁਲਤਾਰ ਸਿੰਘ ਸੰਧਵਾਂ

Apr 7, 2021, 09:30 PM IST

ਪ੍ਰਸਾਂਤ ਕਿਸ਼ੋਰ ਦੀ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ CM ਕੈਪਟਨ ਨੇ ਹੁਣੇ-ਹੁਣੇ ਕਰ ਦਿੱਤਾ ਵੱਡਾ ਐਲਾਨ

ਮੁੱਖ ਮੰਤਰੀ ਕੈਪਟਨ ਨੇ C-VOTER ਦੇ ਸਰਵੇ ਨੂੰ ਕਰ ਦਿੱਤਾ ਖ਼ਾਰਜ,ਕਿਹਾ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੇਡ ਸਰਵੇਂ ਹੈ,2017 ਵਰਗਾ ਹੀ ਆਪ ਦਾ 2022 ਵਿੱਚ ਹਾਲ ਹੋਵੇਗਾ        

Mar 24, 2021, 06:52 PM IST

ਕੋਰੋਨਾ ਪੋਜ਼ੀਟਿਵ ਸੁਖਬੀਰ ਬਾਦਲ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਵੀ ਆਈ ਰਿਪੋਰਟ ਸਾਹਮਣੇ, 3 ਸੁਰੱਖਿਆ ਮੁਲਾਜ਼ਮ ਪੋਜ਼ੀਟਿਵ

ਸੁਖਬੀਰ ਬਾਦਲ ਦੀ 16 ਮਾਰਚ ਨੂੰ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਜਿਸ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਮੋਹਾਲੀ ਫੋਰਟਿਸ ਭਰਤੀ ਕਰਵਾਇਆ ਗਿਆ ਫਿਰ ਗੁਰੂਗਰਾਮ ਦੇ ਮੇਦਾਂਤਾ ਵਿੱਚ ਸ਼ਿਫਟ ਕਰਵਾਇਆ ਗਿਆ 

Mar 18, 2021, 03:23 PM IST

IG ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਧਮਾਕਾ, ਦੱਸਿਆ ਕਿਹੜੇ-ਕਿਹੜੇ ਮਗਰਮੱਛਾਂ ਨੇ ਕੋਟਕਪੂਰਾ ਤੇ ਬਹਿਬਲਕਲਾਂ 'ਚ ਮਚਾਈ ਸੀ ਤਬਾਹੀ

: IG ਕੁੰਵਰ ਵਿਜੇ ਨੇ ਦਾਅਵਾ ਕੀਤਾ ਹੈ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਪੂਰੀ ਹੋ ਗਈ ਹੈ 

Mar 15, 2021, 05:19 PM IST

Farmers Protest के बीच PM Modi ने प्रकाश सिंह बादल को किया फोन, दी जन्मदिन की बधाई

प्रधानमंत्री नरेंद्र मोदी (Narendra Modi) ने मंगलवार को पंजाब के पूर्व मुख्यमंत्री प्रकाश सिंह बादल (Parkash Singh Badal) को फोन किया और जन्मदिन की बधाई दी.

Dec 8, 2020, 02:47 PM IST

କୃଷକ ଆନ୍ଦୋଳନ; ପଦ୍ମ ବିଭୂଷଣ ଫେରାଇଲେ ପ୍ରକାଶ ସିଂହ ବାଦଲ

ସମାଧାନର ବାଟ ଖୋଜିବାକୁ ସରକାର ମାରାଥନ ବୈଠକ କରୁଥିବା ସତ୍ତ୍ୱେ କୌଣସି ନିଷ୍କର୍ଷ ବାହାରି ପାରୁନାହିଁ। ଆଉ ଏହାରି ଭିତରେ ଗୁରୁବାର ପଞ୍ଜାବର ପୂର୍ବତନ ମୁଖ୍ୟମନ୍ତ୍ରୀ ପ୍ରକାଶ ସିଂହ ବାଦଲ ତାଙ୍କର ପଦ୍ମ ବିଭୂଷଣ ସମ୍ମାନଙ୍କୁ ଫେରାଇଛନ୍ତି।

Dec 3, 2020, 06:51 PM IST

Farmer Protest: प्रकाश सिंह बादल ने लौटाया पद्म विभूषण

कृषि कानून के विरोध में पंजाब के पूर्व सीएम और अकाली नेता प्रकाश सिंह बादल (Parkash Singh Badal) ने पद्म विभूषण (Padma Vibhushan) सम्मान लौटा दिया है. प्रकाश सिंह बादल को वर्ष 2015 में पद्म विभूषण मिला था..

Dec 3, 2020, 03:30 PM IST

Farmers Protest: Parkash Singh Badal और Sukhdev Singh Dhindsa ने लौटाए पद्म विभूषण

अब आप इसे महज संयोग कहें या फिर कुछ और जिस वक्त पंजाब के सीएम कैप्टन अमरिंदर सिंह (Captain Amrinder Singh) प्रधानमंत्री मोदी (Narendra Modi) से मिलने की सोच रहे थे. लगभग उसी वक्त ये खबर भी आई कि कभी एनडीए का हिस्सा रहे शिरोमणि अकाली दल के वरिष्ठ नेता प्रकाश सिंह बादल (Parkash Singh Badal) ने भारत सरकार से मिले पद्म विभूषण सम्मान को वापस कर दिया है.

Dec 3, 2020, 03:19 PM IST

ਮਾਣ ਹੈ ਜਦੋਂ ਲਕੀਰ ਖਿੱਚੀ ਗਈ ਤਾਂ ਅਕਾਲੀ ਦਲ ਸਹੀ ਪਾਸੇ ਖੜ੍ਹਾ ਹੈ : ਪ੍ਰਕਾਸ਼ ਸਿੰਘ ਬਾਦਲ

ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪਾਰਟੀ ਦਾ ਝੰਡਾ ਲਹਿਰਾਉਂਦਿਆਂ ਵੇਖ ਖੁਸ਼ੀ ਹੋਈ  

Sep 20, 2020, 10:10 AM IST

ਪ੍ਰਕਾਸ਼ ਸਿੰਘ ਬਾਦਲ PM ਮੋਦੀ ਦੇ ਵਕੀਲ ਬਣ ਕੇ ਆਰਡੀਨੈਂਸ ਨੂੰ ਦੱਸ ਰਹੇ ਨੇ ਸਹੀ: ਜਾਖੜ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਖੇਤੀ ਆਰਡੀਨੈਂਸ ਨੂੰ ਲੈਕੇ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ

Sep 3, 2020, 06:58 PM IST

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤੈਨਾਤ 5 ਮੁਲਾਜ਼ਮ ਕੋਰੋਨਾ ਪਾਜ਼ੀਟਿਵ

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤੈਨਾਤ 5 ਮੁਲਾਜ਼ਮ ਕੋਰੋਨਾ ਪਾਜ਼ੀਟਿਵ

Aug 22, 2020, 10:48 PM IST

ਪ੍ਰਿਅੰਕਾ ਗਾਂਧੀ ਨੂੰ ਖ਼ਤਰੇ ਦੀ ਸੰਭਾਵਨਾ,ਸਰਕਾਰੀ ਮਕਾਨ ਖ਼ਾਲੀ ਕਰਵਾਉਣਾ ਗ਼ਲਤ,CM ਕੈਪਟਨ ਨੇ ਪੰਜਾਬ ਦਾ ਦਿੱਤਾ ਉਦਾਰਣ

CM ਕੈਪਟਨ ਨੇ ਕਿਹਾ ''ਪ੍ਰਿਅੰਕਾ ਨੂੰ ਖਤਰੇ ਦੀ ਸੰਭਾਵਨਾ ਕਾਰਨ SPG ਕਵਰ ਅਤੇ ਸਰਕਾਰੀ ਬੰਗਲਾ ਬਹਾਲ ਕਰਨਾ ਚਾਹੀਦਾ''

Jul 2, 2020, 10:21 AM IST

प्रकाश सिंह बादल बोले, 'लोकतंत्र और धर्मनिरपेक्षता के कारण ही दुनियाभर में होता है भारत का आदर'

शिरोमणि अकाली दल (शिअद) के संरक्षक प्रकाश सिंह बादल ने कहा कि लोकतांत्रिक मूल्यों का आदर, शांति एवं सांप्रदायिक सद्भाव हमारे देश की समृद्धि एवं इसके विश्व शक्ति बनने के लिए आवश्यक है.

Jun 25, 2019, 11:47 PM IST

प्रकाश सिंह बादल ने पीएम मोदी की जमकर तारीफ की

प्रकाश सिंह बादल ने पीएम मोदी की जमकर तारीफ की. ज़्यादा जानकारी के लिए देखे ये वीडियो...

मई 11, 2019, 09:15 AM IST

प्रकाश सिंह बादल का गांधी परिवार पर आपत्तिजनक बयान

प्रकाश सिंह बादल का गांधी परिवार पर आपत्तिजनक बयान, पीयेम मोदी की तुलना मे गांधी परिवार को चिटी बताया। ज्यादा जानकारी के लिए देखे ये वीडियो

Apr 26, 2019, 03:05 PM IST