aam aadmi party

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਵੱਡਾ ਬਿਆਨ - ਦਲਿਤ ਹੀ ਨਹੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਨਫ਼ਰਤ ਦੇ ਪਾਤਰ ਨੇ ਬਾਦਲ ਤੇ ਕੈਪਟਨ

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਤੇ ਬਾਦਲ ਨੇ ਹਮੇਸ਼ਾਂ ਦਲਿਤਾਂ ਦੇ ਨਾਂ ਉਪਰ ਰਾਜਨੀਤੀ ਕੀਤੀ ਹੈ

Apr 16, 2021, 07:35 PM IST

वैक्सीन को लेकर AAP सरकार पर हमलावर, प्रवक्ता ने कहा- नहीं पूरी हो रही है डिमांड

आम आदमी पार्टी के प्रवक्ता संजय भट्ट ने आज प्रदेश कार्यालय में प्रेस वार्ता करते हुए कोरोना वैक्सीन पर  सरकार की मंशा पर सवाल उठाया. 

Apr 12, 2021, 09:02 PM IST

ਅਕਾਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਤੇ ਕੈਪਟਨ ਨੇ ਗੁਟਕਾ ਸਾਹਿਬ ਫੜ ਕੇ ਝੂਠੀ ਸਹੁੰ ਚੁੱਕੀ -ਕੁਲਤਾਰ ਸੰਧਵਾਂ

ਪੰਜਾਬ ਨੂੰ ਤਬਾਹ ਕਰਨ ਲਈ ਕੈਪਟਨ-ਬਾਦਲ  ਬਰਾਬਰ ਦੇ ਜਿੰਮੇਵਾਰ  : ਕੁਲਤਾਰ ਸਿੰਘ ਸੰਧਵਾਂ

Apr 7, 2021, 09:30 PM IST

ਆਪ ਨੇ ਅਕਾਲੀ ਦਲ 'ਤੇ ਸਿਗਰਟ ਤੇ ਸ਼ਰਾਬ ਬਣਾਉਣ ਵਾਲੀ ਇਸ ਕੰਪਨੀ ਤੋਂ ਪਾਰਟੀ ਫੰਡ ਲੈਣ ਦਾ ਇਲਜ਼ਾਮ ਲਗਾਇਆ

ਅਕਾਲੀ ਦਲ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਦਾ ਮੈਂਬਰ ਵੀ ਨਹੀਂ ਬਣਾਇਆ ਜਾ ਸਕਦਾ, ਬਾਵਜੂਦ ਇਸ ਦੇ ਸੁਖਬੀਰ ਬਾਦਲ ਨੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਤੋਂ ਪੈਸੇ ਲਏ- ਦਿਨੇਸ਼ ਚੱਢਾ

Apr 6, 2021, 01:42 PM IST

ਮੋਦੀ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਲੈਣਾ ਬੰਦ ਕਰੇ, ਛੇਤੀ ਰੱਦ ਕਰੇ ਕਾਲੇ ਕਾਨੂੰਨ : ਹਰਪਾਲ ਚੀਮਾ

 ਹੰਕਾਰ ਨਾਲ ਭਰੀ ਮੋਦੀ ਸਰਕਾਰ, ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਦੇ ਪੇਟ 'ਤੇ ਲੱਤ ਮਾਰ ਰਹੀ ਹੈ : ਹਰਪਾਲ ਸਿੰਘ ਚੀਮਾ

Mar 28, 2021, 11:15 AM IST

AAP ने उठाया कन्वर्जन-पार्किंग चार्ज का मुद्दा, MCD पर लगाए गंभीर आरोप

सौरभ भारद्वाज ने कहा कि भाजपा शासित दिल्ली के नगर निगम बार-बार दिल्ली के व्यापारियों को परेशान कर रहे हैं और उनसे करोड़ों रुपए की उगाही करने की नियत से कन्वर्जन चार्ज और पार्किंग चार्ज का मामला उठाते हैं. 

Mar 25, 2021, 11:39 PM IST

ਖੇਤੀ ਕਾਨੂੰਨਾਂ ਤੇ ਭਗਵੰਤ ਮਾਨ ਦੀ ਹਰਸਿਮਰਤ ਤੇ ਕੈਪਟਨ ਨੂੰ ਚੁਣੌਤੀ,ਕਿਹਾ ਕਾਲੇ ਕਾਨੂੰਨਾਂ ਦੀ ਕਮੇਟੀ ਦੇ ਮਿੰਟ ਜਨਤਕ ਕਰੋ

 ਅਸੀਂ ਕਾਂਗਰਸੀ ਤੇ ਅਕਾਲੀਆਂ ਵਰਗੇ ਦੋਗਲੀ ਰਾਜਨੀਤੀ ਕਰਨ ਵਾਲੇ ਨਹੀਂ , ਸੜਕ ਤੋਂ ਸੰਸਦ ਤੱਕ ਇਕ ਸੁਰ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ : ਭਗਵੰਤ ਮਾਨ

Mar 25, 2021, 10:47 AM IST

ਬੀਜੇਪੀ ਦੇ ਸਾਬਕਾ ਮੰਤਰੀ ਨੇ ਦੱਸਿਆ ਕਦੋਂ ਅਤੇ ਕਿਵੇਂ ਹੋਵੇਗਾ ਮੁੜ ਅਕਾਲੀਆਂ ਨਾਲ ਗੱਠਜੋੜ

ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਹੋਵੇਗਾ ਗਠਜੋੜ

Mar 24, 2021, 08:30 PM IST

ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਵਿਧਾਇਕਾਂ ਦੀ ਲਗਾਈ ਕਲਾਸ ! ਇੱਕ-ਇੱਕ ਕੋਲੋ ਪੁੱਛੇ 4 ਅਹਿਮ ਸਵਾਲ

2017 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਚੁਣ ਕੇ ਆਏ ਵਿਧਾਇਕਾਂ ਨਾਲ ਪ੍ਰਸ਼ਾਂਤ  ਕਿਸ਼ੋਰ ਦੀ ਮੀਟਿੰਗ  

Mar 24, 2021, 04:25 PM IST

ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਵਾਂਗ ਮੁਫਤ ਦੇਵਾਂਗੇ ਬਿਜਲੀ : ਕੇਜਰੀਵਾਲ

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਚੁੱਲਿਆਂ ਦੀ ਅੱਗ, ਕਿਸਾਨ ਤੇ ਨਸ਼ਲ ਖਤਰੇ ’ਚ ਹੈ : ਭਗਵੰਤ ਮਾਨ

Mar 22, 2021, 01:14 PM IST

ਜਿਸ ਬੇਅਦਬੀ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ ਨੂੰ ਹਿਲਾਇਆ ਸੀ ਉਸ 'ਤੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

2016 ਵਿੱਚ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਆਪ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ 

Mar 16, 2021, 02:11 PM IST

Delhi: विपक्ष पर बरसे CM केजरीवाल, कहा- तिरंगा भारत में नहीं तो क्या पाकिस्तान में फहरेगा?

दिल्ली विधान सभा में बोलते हुए सीएम अरविंद केजरीवाल ने विपक्ष पर जमकर निशाना साधा. उन्होंने तिरंगा फहराने का विरोध करने वाले विपक्ष के नेताओं से पूछा- देश का तिरंगा दिल्ली में नहीं फहराएगा तो क्या इस्लामाबाद में फहराएगा? 

Mar 12, 2021, 08:07 PM IST

Gujarat Assembly Elections 2022: BJP को उसी के गढ़ में मात देने की तैयारी, AAP ने शुरू किया ‘मिशन 2022’ अभियान

गुजरात के निकाय चुनाव में शानदार सफलता ने आम आदमी पार्टी (Aam Aadmi Party) में जोश भर दिया है. अब पार्टी ने राज्य में अगले साल होने वाले विधान सभा चुनाव (Gujarat Assembly Elections 2022) को जीतने की रणनीति पर काम शुरू कर दिया है.

Mar 8, 2021, 08:23 PM IST

ਰਾਜਪਾਲ ਦੇ 18 ਮਿੰਟ ਦੇ ਭਾਸ਼ਣ 'ਚ ਵਿਧਾਨਸਭਾ ਦੇ ਅੰਦਰ 5 ਵਾਰ ਹੰਗਾਮਾ,ਲੱਗੇ Go Back ਦੇ ਨਾਰੇ

ਕੈਪਟਨ ਸਰਕਾਰ ਦੇ ਅਖੀਰਲੇ ਬਜਟ ਇਜਲਾਸ ਵਿੱਚ ਗਵਰਨਰ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾਂ ਸ਼ੁਰੂ ਕਰ ਦਿੱਤਾ

Mar 1, 2021, 01:12 PM IST

AAP में शामिल हुईं मिस इंडिया Mansi Sehgal, राघव चड्ढा ने दिलाई सदस्यता

आम आदमी पार्टी (AAP) में शामिल होने के बाद मिस इंडिया दिल्ली 2019 रह चुकीं मानसी सहगल (Miss India Delhi 2019 Mansi Sehgal) ने कहा, 'मुझे लगता है कि स्वच्छ राजनीति के माध्यम से हम दुनिया में एक महत्वपूर्ण बदलाव ला सकते हैं.'

Mar 1, 2021, 12:57 PM IST

ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਬਜਟ ਇਜਲਾਸ ਸ਼ੁਰੂ, ਇਸ ਤਰੀਕ ਨੂੰ ਬਜਟ ਹੋਵੇਗਾ ਪੇਸ਼

1 ਮਾਰਚ ਤੋਂ 10 ਮਾਰਚ ਤੱਕ ਚੱਲੇਗਾ ਪੰਜਾਬ ਵਿਧਾਨਸਭ ਦਾ ਬਜਟ ਇਜਲਾਸ

Mar 1, 2021, 11:34 AM IST

सीएम Arvind Kejriwal ने BJP पर लगाया बड़ा आरोप, कहा- इन्होंने ही फहराया लाल क़िला पर झंडा

दिल्ली सीएम अरविंद केजरीवाल (Arvind Kejriwal) रविवार को किसानों की महापंचायत में शामिल होने मेरठ पहुंचे थे. इसी दौरान उन्होंने अपने संबोधन में केंद्र की बीजेपी सरकार पर निशाना साधा. केजरीवाल ने कहा कि लाल क़िला पर झंडा फहराने वाले बीजेपी के कार्यकर्ता थे.

Feb 28, 2021, 04:19 PM IST

Chandni Chowk में रातोंरात तैयार हुआ Hanuman Temple, अब क्रेडिट लेने के लिए नेताओं में होड़

दिल्ली हाई कोर्ट के आदेश की वजह से चांदनी चौक में हटाए गए हनुमान मंदिर को रातोंरात फिर से तैयार कर दिया गया है. मंदिर बनने के बाद से आम आदमी पार्टी और बीजेपी में उसके निर्माण को लेकर श्रेय लेने की जंग चल रही है.

Feb 21, 2021, 12:24 PM IST

ਪੰਜਾਬ ਦੀ ਇਸ ਨਗਰ ਨਿਗਮ ਦੇ ਨਤੀਜੇ 17 ਨੂੰ ਨਹੀਂ 18 ਫਰਵਰੀ ਨੂੰ ਆਉਣਗੇ, ਚੋਣ ਕਮਿਸ਼ਨ ਨੇ ਦੱਸੀ ਇਹ ਵੱਡੀ ਵਜ੍ਹਾਂ

ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਐਸ.ਏ.ਐਸ. ਨਗਰ ਦੇ 2 ਬੂਥਾਂ ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ

Feb 16, 2021, 01:16 PM IST